ਸ੍ਰੀਲੰਕਾ ਚੋਣਾਂ: ਅਫ਼ਵਾਹਾਂ ਬਣ ਰਹੀਆਂ ਚਿੰਤਾ ਦਾ ਵਿਸ਼ਾ, ਮੀਡੀਆ ਵਿਸ਼ਲੇਸ਼ਕ ਨਾਲ ਖ਼ਾਸ ਗੱਲਬਾਤ - Nalaka Gunawardene
ਸ੍ਰੀਲੰਕਾ ਦੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਈਟੀਵੀ ਭਾਰਤ ਨੇ ਪ੍ਰਮੁੱਖ ਮੀਡੀਆ ਵਿਸ਼ਲੇਸ਼ਕ ਨਲਕਾ ਗੁਨਵਰਦਨੇ ਨਾਲ ਵਿਸ਼ੇਸ਼ ਗੱਲਬਾਤ ਕੀਤੀ, ਜਿਨ੍ਹਾਂ ਨੇ ਫੇਕ ਨਿਊਜ਼ ਦੇ ਖ਼ਤਰੇ ਅਤੇ ਵੋਟਰਾਂ 'ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਵਿਸਥਾਰ ਨਾਲ ਦੱਸਿਆ। ਸ੍ਰੀਲੰਕਾ ਦੇ ਰਾਸ਼ਟਰਪਤੀ ਚੋਣਾਂ ਲਈ ਵੋਟਾਂ ਪਾਉਣ ਦੀ ਪ੍ਰਕਿਰਿਆਂ ਨੂੰ ਕੁਝ ਹੀ ਸਮਾਂ ਬਚਿਆ ਹੈ। ਮੁੱਖ ਧਾਰਾ ਅਤੇ ਸੋਸ਼ਲ ਮੀਡੀਆ ਦੋਵਾਂ 'ਤੇ ਧਿਆਨ ਕੇਂਦ੍ਰਤ ਹੈ, ਕਿਉਂਕਿ ਪ੍ਰਚਾਰ ਦੌਰਾਨ ਝੂਠੀਆਂ ਖ਼ਬਰਾਂ 'ਤੇ ਚਿੰਤਾ ਬਣੀ ਰਹੀਆਂ ਹਨ।