ਪੰਜਾਬ

punjab

ETV Bharat / videos

ਕੈਨੇਡਾ ਚੋਣਾਂ 2019: ਹੈਰੀ ਬੈਂਸ ਨੇ ਆਪਣੀ ਜਿੱਤ ਨੂੰ ਯਕੀਨੀ ਦੱਸਿਆ - ਹੈਰੀ ਬੈਂਸ

By

Published : Oct 21, 2019, 8:38 AM IST

ਬ੍ਰਿਟਿਸ਼ ਕੋਲੰਬੀਆ: ਕੈਨੇਡਾ ਵਿੱਚ 21 ਅਕਤੂਬਰ ਨੂੰ ਚੋਣਾਂ ਹਨ। ਸਾਰੀਆਂ ਹੀ ਪਾਰਟੀਆਂ ਦੇ ਉਮੀਦਵਾਰਾਂ ਨੇ ਜ਼ੋਰਾਂ-ਸ਼ੋਰਾਂ ਨਾਲ ਚੋਣ ਪ੍ਰਚਾਰ ਕੀਤਾ। ਈਟੀਵੀ ਭਾਰਤ ਨੇ ਬ੍ਰਿਟਿਸ਼ ਕੋਲੰਬੀਆ ਤੋਂ ਮਿਨਿਸਟਰ ਆਫ ਲੇਬਰ ਹੈਰੀ ਬੈਂਸ ਨਾਲ ਖ਼ਾਸ ਗੱਲਬਾਤ ਕੀਤੀ।

ABOUT THE AUTHOR

...view details