ਪੰਜਾਬ

punjab

ETV Bharat / videos

PRTC ਵਿਭਾਗ ’ਚ ਭਰਤੀਆਂ ਨੂੰ ਲੈਕੇ ਟਰਾਂਸਪੋਰਟ ਮੰਤਰੀ ਦਾ ਵੱਡਾ ਬਿਆਨ...ਕਿਹਾ - ਟਰਾਂਸਪੋਰਟ ਮੰਤਰੀ ਦਾ ਵੱਡਾ ਬਿਆਨ

By

Published : Mar 27, 2022, 7:13 PM IST

Updated : Feb 3, 2023, 8:21 PM IST

ਤਰਨ ਤਾਰਨ: ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਹੀ ਸਰਕਾਰ ਉੱਪਰ ਵਾਅਦੇ ਪੂਰੇ ਕਰਨ ਨੂੰ ਲੈਕੇ ਸਵਾਲ ਖੜ੍ਹੇ ਹੋ ਰਹੇ ਹਨ। ਤਰਨ ਤਾਰਨ ਵਿਖੇ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ (Transport Minister Laljit Bhullar ) ਨੂੰ ਜ਼ਿਲ੍ਹੇ ਦੇ ਵਰਕਰਾਂ ਵੱਲੋਂ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ ਟਰਾਂਸਪੋਰਟ ਮੰਤਰੀ ਵੱਲੋਂ ਵਿਰੋਧੀ ਪਾਰਟੀਆਂ ਖਿਲਾਫ਼ ਜਿੱਥੇ ਜੰਮਕੇ ਭੜਾਸ ਕੱਢੀ ਗਈ ਉੱਥੇ ਹੀ ਦੱਸਿਆ ਕਿ ਲੋੜ ਅਨੁਸਾਰ ਪੀਆਰਟੀਸੀ ਮਹਿਕਮੇ ਵਿੱਚ ਡਰਾਈਵਰ, ਕੰਡਕਟਰਾਂ ਅਤੇ ਕਲਕਰਾਂ ਦੀ ਭਰਤੀ ( Recruitment in PRTC Department) ਕੀਤੀ ਜਾਵੇਗੀ। ਇਸਦੇ ਨਾਲ ਹੀ ਉਨ੍ਹਾਂ ਪ੍ਰੀਪੇਡ ਮੀਟਰ ਲਗਾਉਣ ਨੂੰ ਲੈਕੇ ਕੇਂਦਰ ਸਰਕਾਰ ਤੇ ਜੰਮਕੇ ਨਿਸ਼ਾਨੇ ਸਾਧੇ ਹਨ।
Last Updated : Feb 3, 2023, 8:21 PM IST

ABOUT THE AUTHOR

...view details