ਬਲਬੀਰ ਰਾਜੇਵਾਲ ਦਾ ਨਹੀਂ ਦੇਵਾਂਗੇ ਸਾਥ:ਜਗਜੀਤ ਸਿੰਘ ਡੱਲੇਵਾਲ - ਪੰਜਾਬ ਚੋਣਾਂ
ਫਰੀਦਕੋਟ:ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰਾ ਦੇ ਕੌਮੀ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਈਟੀਵੀ ਭਾਰਤ ਨਾਲ ਖਾਸ ਗੱਲਬਾਤ ਕੀਤੀ। ਉਨ੍ਹਾਂ ਗੱਲਬਾਤ ਦੌਰਾਨ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰਾ ਚੋਣਾਂ ਵਿੱਚ ਕਿਸੇ ਦਾ ਵੀ ਸਮਰਥਨ ਨਹੀਂ ਕਰਦੀ ਅਤੇ ਨਾ ਹੀ ਕਿਸੇ ਦਾ ਵਿਰੋਧ ਕਰਦੀ ਹੈ। ਉਨ੍ਹਾ ਕਿਹਾ ਕਿ ਸਾਡੀ ਜਥੇਬੰਦੀ ਦਾ ਮੰਨਣਾ ਹੈ ਕਿ ਚੋਣਾਂ ਨਾਲ ਲੋਕਾਂ ਦਾ ਵਿਕਾਸ ਨਹੀਂ ਹੋ ਸਕਦਾ। ਉਨ੍ਹਾਂ ਪ੍ਰਧਾਨ ਮੰਤਰੀ ਦੇ ਪੰਜਾਬ 'ਚ ਹੋਏ ਵਿਰੋਧ ਤੇ ਬੋਲਦਿਆਂ ਕਿਹਾ ਕਿ ਪ੍ਰਧਾਨਮੰਤਰੀ ਦਾ ਵਿਰੋਧ ਓਦੋਂ ਤੱਕ ਕਰਾਗੇਂ ਜਦੋਂ ਤੱਕ ਸਾਡੀਆਂ ਮੰਨੀਆ ਮੰਗਾ ਪੂਰੀਆ ਨਹੀਂ ਹੁੰਦੀਆਂ।
Last Updated : Feb 3, 2023, 8:17 PM IST