ਸ੍ਰੀ ਅਨੰਦਪੁਰ ਸਾਹਿਬ ਤੋਂ ਹੌਲਾ ਮਹੱਲਾ ਦੇ ਦੂਸਰੇ ਪੜਾਅ ਦੀ ਅਰੰਭਤਾ - holla mohalla 4th day, now at sri anandpur sahib
ਸ੍ਰੀ ਕੀਰਤਪੁਰ ਸਾਹਿਬ:ਸ੍ਰੀ ਕੀਰਤਪੁਰ ਸਾਹਿਬ ਵਿਖੇ ਹੋਲੇ ਮਹੱਲੇ ਦਾ ਪਹਿਲਾ ਪੜਾਅ ਸੰਪੰਨ (holla mohalla at sri kiratpur sahib ends) ਹੋ ਗਿਆ ਹੈ। ਪਹਿਲੇ ਪੜਾਅ ਦੇ ਤਿੰਨ ਦਿਨ ਇਹ ਹੋਲਾ ਮਹੱਲਾ ਲਗਾਤਾਰ ਸ੍ਰੀ ਕੀਰਤਪੁਰ ਸਾਹਿਬ ਵਿਖੇ ਮਨਾਇਆ ਜਾਂਦਾ ਹੈ (first three days holla mohalla celebrate at sri kiratpur sahib) । ਜਿਸ ਤੋਂ ਬਾਅਦ ਸੰਗਤਾਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਪਹੁੰਚਦੀਆਂ ਹਨ ਜਿੱਥੇ ਦੂਜਾ ਪੜਾਅ ਸਤਾਰਾਂ ਮਾਰਚ ਤੋਂ ਉਨੀ ਮਾਰਚ ਤੱਕ ਚੱਲੇਗਾ। ਅੱਜ ਸ੍ਰੀ ਅਨੰਦਪੁਰ ਸਾਹਿਬ ਤੋਂ ਹੌਲ਼ਾ ਮੋਹੱਲਾ ਦੇ ਦੂਸਰੇ ਪੜਾਅ ਦੀ ਅਰੰਭਤਾ ਕੀਤੀ ਗਈ (holla mohalla starts at sri anandpur sahib) ਅਤੇ 19 ਮਾਰਚ ਨੂੰ ਨਿਹੰਗ ਸਿੰਘ ਵਲੋਂ ਮਹੱਲਾ ਕੱਢਿਆ ਜਾਵੇਗਾ (holla mohalla will be performed by nihangs on 19 march)। ਜਿਕਰਯੋਗ ਹੈ ਕਿ ਸ੍ਰੀ ਕੀਰਤਪੁਰ ਸਾਹਿਬ ਵਿਖੇ ਹੋਲਾ ਮਹੱਲਾ ਬੜੇ ਜਾਹੋ ਜਲਾਲ ਨਾਲ ਮਨਾਇਆ ਗਿਆ ਤੇ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਪੁੱਜ ਰਹੀਆਂ ਹਨ।
Last Updated : Feb 3, 2023, 8:20 PM IST