ਰੰਗ ਸਮਝ ਕੇ ਕੀਟਨਾਸ਼ਕ ਨਾਲ ਖੇਡੀ ਹੋਲੀ, ਕਈ ਬੱਚੇ ਹੋਏ ਬੇਹੋਸ਼ - ਪਿੰਡ ਜੱਸੀ ਪੌ ਵਾਲੀ
ਬਠਿੰਡਾ: ਹੋਲੀ ਵਾਲੇ ਦਿਨ ਪਿੰਡ ਜੱਸੀ ਪੌ ਵਾਲੀ ਵਿਖੇ ਜ਼ਹਿਰੀਲਾ ਰੰਗ ਹੋਣ ਕਾਰਨ ਕਰੀਬ 2 ਦਰਜਨ ਨੌਜਵਾਨ ਨੂੰ ਉਲਟੀਆਂ ਲੱਗ ਗਈਆਂ ਸਨ, ਜਿਨ੍ਹਾਂ ਨੂੰ ਇਲਾਜ ਲਈ ਬਠਿੰਡਾ ਦੇ ਸਰਕਾਰੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਸੀ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਰੰਗ ਸਮਝਕੇ ਬੱਚਿਆ ਨੇ ਕਣਕ ਵਿੱਚ ਪਾਉਣ ਵਾਲੀ ਕੀਟਨਾਸ਼ਕ ਨਾਲ ਹੋਲੀ ਖੇਡੀ (Holi was played with pesticides) ਸੀ ਜਿਸ ਕਾਰਨ ਇਹ ਘਟਨਾ ਵਾਪਰੀ ਹੈ। ਫਿਲਹਾਲ ਸਭ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
Last Updated : Feb 3, 2023, 8:20 PM IST