ਪੰਜਾਬ

punjab

By

Published : Feb 26, 2022, 9:41 PM IST

Updated : Feb 3, 2023, 8:17 PM IST

ETV Bharat / videos

ਯੂਕਰੇਨ ਰੂਸ ਜੰਗ: ਯੂਕਰੇਨ 'ਚ ਫਸੇ ਵਿਦਿਆਰਥੀਆਂ ਦੇ ਲਈ ਹੈਲਪਲਾਈਨ ਨੰਬਰ ਜਾਰੀ

ਯੂਕਰੇਨ ਵਿਚ ਫਸੇ ਵਿਦਿਆਰਥੀਆਂ ਦੇ ਨੰਬਰ ਜਾਰੀ ਡਿਪਟੀ ਕਮਿਸ਼ਨਰ ਰੂਪਨਗਰ ਵੱਲੋਂ ਯੂਕ੍ਰੇਨ ਵਿਚ ਫਸੇ ਵਿਦਿਆਰਥੀਆਂ ਦੇ ਲਈ ਨੰਬਰ ਜਾਰੀ ਕੀਤਾ ਹੈ। ਜਿਲ੍ਹਾ ਪੱਧਰ ਦੇ ਉਤੇ ਵੀ ਵਿਦਿਆਰਥੀਆਂ ਦੀ ਪਛਾਣ ਕੀਤੀ ਜਾ ਰਹੀ ਹੈ ਜੋ ਯੂਕਰੇਨ ਵਿੱਚ ਇਸ ਸਮੇਂ ਫਸਿਆ ਹੋਏ ਹਨ
Last Updated : Feb 3, 2023, 8:17 PM IST

ABOUT THE AUTHOR

...view details