ਪੰਜਾਬ

punjab

ETV Bharat / videos

Election results in Punjab: ਨਤੀਜਿਆਂ 'ਚ ਅੱਗੇ ਜਾਣ 'ਤੇ ਆਪ ਵਰਕਰਾਂ 'ਚ ਖੁਸ਼ੀ

By

Published : Mar 10, 2022, 11:00 AM IST

Updated : Feb 3, 2023, 8:19 PM IST

ਅੰਮ੍ਰਿਤਸਰ: 10 ਮਾਰਚ ਵਿਧਾਨ ਸਭਾ ਚੋਣਾਂ ਦੇ ਨਤੀਜੇ ਸ਼ੁਰੂ ਹੋਣ 'ਤੇ ਲਗਾਤਾਰ ਹੀ ਆਮ ਆਦਮੀ ਪਾਰਟੀ ਪੂਰੇ ਪੰਜਾਬ ਵਿਚੋਂ ਅੱਗੇ ਚਲਦੀ ਹੋਈ ਨਜ਼ਰ ਆਈ। ਜਿਸ ਤੋਂ ਬਾਅਦ ਲਗਾਤਾਰ ਹੀ ਆਪ ਪਾਰਟੀ ਦੇ ਵਰਕਰਾਂ ਵਿੱਚ ਖੁਸ਼ੀ ਪਾਈ ਜਾ ਰਹੀ। ਗੱਲ ਕਰੀਏ ਵਿਧਾਨ ਸਭਾ ਹਲਕਾ ਪੂਰਬੀ ਤੋਂ ਤਾਂ ਵਿਧਾਨ ਸਭਾ ਹਲਕਾ ਪੂਰਬੀ ਦੀ ਸੀਟ ਇਸ ਸਮੇਂ ਸਭ ਤੋਂ ਹਾਟ ਸੀਟ ਮੰਨੀ ਜਾ ਰਹੀ ਸੀ, ਕਿਉਂਕਿ ਇਥੋਂ ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ਵਿਚਾਲੇ ਮੁਕਾਬਲਾ ਚੱਲ ਰਿਹਾ ਸੀ। ਪਰ ਹੁਣ ਇਸ ਵਿਧਾਨ ਸਭਾ ਹਲਕਾ ਪੂਰਬੀ ਅੰਮ੍ਰਿਤਸਰ ਤੋਂ ਵੀ ਆਮ ਆਦਮੀ ਪਾਰਟੀ ਦੀ ਉਮੀਦਵਾਰ ਜੀਵਨਜੋਤ ਕੌਰ ਅੱਗੇ ਚਲਦੀ ਹੋਈ ਨਜ਼ਰ ਆ ਰਹੀ, ਜਿਸ ਦੇ ਚੱਲਦੇ ਆਪ ਵਰਕਰਾਂ ਵੱਲੋਂ ਜੀਵਨਜੋਤ ਕੌਰ ਦੇ ਦਫ਼ਤਰ ਦੇ ਬਾਹਰ ਭੰਗੜੇ ਪਾ ਕੇ ਖੁਸ਼ੀ ਮਨਾਈ ਜਾ ਰਹੀ।
Last Updated : Feb 3, 2023, 8:19 PM IST

ABOUT THE AUTHOR

...view details