ਪੰਜਾਬ

punjab

ETV Bharat / videos

ਪੰਜਾਬ 'ਚ ਸਰਕਾਰੀ ਮੁਲਾਜ਼ਮ ਸਾਵਧਾਨ ! ਨਹੀ ਤਾਂ ਹੋਵੇਗਾ ਅਜਿਹਾ ਹਸ਼ਰ - ਨਹੀ ਤਾਂ ਹੋਵੇਗਾ ਅਜਿਹਾ ਹਸ਼ਰ

By

Published : Mar 25, 2022, 8:17 PM IST

Updated : Feb 3, 2023, 8:20 PM IST

ਜਲੰਧਰ:ਜਲੰਧਰ ਦੇ ਡੀ ਸੀ ਦਫ਼ਤਰ ਦੀ ਕਲਰਕ (jallandhar dc office news) ’ਤੇ ਰਿਸ਼ਵਤਖੋਰੀ ਦੇ ਇਲਜ਼ਾਮ ਵਿਚ ਮਾਮਲਾ ਦਰਜ ਕਰਨ ਦੇ ਹੁਕਮ ਦਿੱਤਾ ਗਿਆ ਹੈ। ਮੀਨੂ ਨਾਮ ਦੀ ਇਸ ਮਹਿਲਾ ’ਤੇ ਚਾਰ ਲੱਖ 80 ਹਜਾਰ ਰੁਪਏ ਵੱਢੀ ਲੈਣ ਦਾ ਦੋਸ਼ (lady clerk arrested for ransom)ਹੈ। ਵੱਢੀ ਦੇਣ ਦਾ ਦੋਸ਼ ਲਗਾਉਣ ਵਾਲੇ ਨੇ ਭ੍ਰਿਸ਼ਟਾਚਾਰ ਵਿਰੋਧੀ ਨੰਬਰ ’ਤੇ ਸ਼ਿਕਾਇਤ ਕੀਤੀ ਸੀ। ਇਸ ਸ਼ਿਕਾਇਤ ਦੀ ਜਾਂਚ ਵਿਜੀਲੈਂਸ ਨੇ ਕੀਤੀ ਤੇ ਮੁੱਢਲੀ ਜਾਂਚ ਉਪਰੰਤ ਮਹਿਲਾ ਕਲਰਕ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ।
Last Updated : Feb 3, 2023, 8:20 PM IST

ABOUT THE AUTHOR

...view details