1 ਕਿਲੋ 50 ਗ੍ਰਾਮ ਅਫੀਮ ਸਣੇ 1 ਵਿਅਕਤੀ ਪੁਲਿਸ ਅੜਿੱਕੇ - ਐੱਸ.ਐੱਚ.ਓ ਗੁਰਾਇਆ ਮਨਜੀਤ ਸਿੰਘ
ਜਲੰਧਰ: ਗੁਰਾਇਆ ਪੁਲਿਸ ਨੇ 1 ਕਿਲੋ 50 ਗ੍ਰਾਮ ਅਫੀਮ ਸਮੇਤ 1 ਵਿਅਕਤੀ ਨੂੰ ਕਾਬੂ ਕੀਤਾ ਹੈ, ਇਸ ਸੰਬੰਧੀ ਜਾਣਕਾਰੀ ਦਿੰਦੇ ਐੱਸ.ਐੱਚ.ਓ ਗੁਰਾਇਆ ਮਨਜੀਤ ਸਿੰਘ ਨੇ ਦੱਸਿਆ ਕਿ ਏ.ਐਸ.ਆਈ ਨਰਿੰਦਰ ਸਿੰਘ ਨੇ ਡੱਲੇਵਾਲ ਚੌਂਕ ਵਿੱਚ ਨਾਕਾਬੰਦੀ ਦੌਰਾਨ ਇੱਕ ਐਕਟਿਵਾ ਸਵਾਰ ਨੌਜਵਾਨ ਨੂੰ ਰੁੱਕਣ ਦਾ ਇਸ਼ਾਰਾ ਕੀਤਾ, ਜੋ ਪੁਲਿਸ ਨੂੰ ਦੇਖ ਕੇ ਪਿੱਛੇ ਨੂੰ ਭੱਜਣ ਲੱਗਾ ਅਤੇ ਡਿੱਗ ਗਿਆ। ਜਿਸ ਦੀ ਐਕਟਿਵਾ ਵਿੱਚੋਂ ਪੁਲਿਸ ਨੇ ਡੇਢ ਕਿੱਲੋ ਦੇ ਕਰੀਬ ਅਫ਼ੀਮ ਬਰਾਮਦ ਕੀਤੀ ਹੈ।
Last Updated : Feb 3, 2023, 8:22 PM IST