ਦੀਪ ਸਿੱਧੂ ਦੀ ਮੌਤ ਨੂੰ ਲੈ ਕੇ ਮਹਿਲਾ ਮਿੱਤਰ ਰੀਨਾ ਰਾਏ ਨੇ ਕੀਤਾ ਖੁਲਾਸਾ ! - ਕਾਰ ਸੜਕ ਹਾਦਸੇ
ਹੈਦਰਾਬਾਦ: ਕੁਝ ਦਿਨ ਪਹਿਲਾਂ ਪੰਜਾਬੀ ਗਾਇਕ ਦੀਪ ਸਿੱਧੂ ਦੀ ਕੇਐਮਪੀ ਹਾਈਵੇ ਉੱਤੇ ਕਾਰ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਦੱਸਿਆ ਜਾ ਰਿਹਾ ਸੀ ਕਿ ਉਸ ਸਮੇਂ ਦੀਪ ਸਿੱਧੂ ਨਾਲ ਉਸ ਦੀ ਮਹਿਲਾ ਮਿੱਤਰ ਰੀਨਾ ਰਾਏ ਵੀ ਮੌਜੂਦ ਸੀ ਜੋ ਕਿ ਹਾਦਸੇ ਵਿੱਚ ਬਚ ਗਈ ਸੀ। ਹੁਣ ਰੀਨਾ ਰਾਏ ਨੇ ਇਸ ਹਾਦਸੇ ਵਿੱਚ ਚੁੱਪੀ ਤੋੜਦਿਆਂ ਇੰਸਟਾਗ੍ਰਾਮ ਉੱਤੇ ਪੋਸਟ ਸਾਂਝੀ ਕੀਤੀ ਹੈ।
Last Updated : Feb 3, 2023, 8:17 PM IST