ਪੰਜਾਬ

punjab

By

Published : Apr 14, 2019, 11:52 PM IST

ETV Bharat / videos

ਫ਼ਰੀਦਕੋਟ 'ਚ ਮਨਾਇਆ ਗਿਆ ਵਿਸਾਖੀ ਮੇਲਾ, ਉੱਘੇ ਕਲਾਕਾਰਾਂ ਬੰਨ੍ਹਿਆ ਸਮਾਂ

ਫਰੀਦਕੋਟ ਦੇ ਪਿੰਡ ਪੱਕਾ ਵਿਚ ਬਾਬਾ ਰਾਮ ਸ਼ਾਲੂ ਦੇ ਅਸਥਾਨ 'ਤੇ ਸਾਲਾਨਾ ਵਿਸਾਖੀ ਮੇਲੇ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪੰਜਾਬ ਭਰ ਤੋਂ ਆਏ ਬਾਬਾ ਰਾਮ ਸ਼ਾਲੂ ਦੇ ਪੈਰੋਕਾਰਾਂ ਨੇ ਸਜਦਾ ਕੀਤਾ। ਇੱਥੇ ਸ਼ਰਧਾਲੂਆਂ ਨੇ ਆਪਣੀਆਂ ਪੂਰੀਆਂ ਹੋਈਆਂ ਮਨੋਕਾਮਨਾਵਾਂ ਦੇ ਸੰਬੰਧ ਵਿਚ ਬਾਬਾ ਰਾਮ ਸ਼ਾਲੂ ਦੇ ਅਸਥਾਨ 'ਤੇ ਮਿੱਟੀ ਕੱਢੀ ਅਤੇ ਧਾਗੇ ਬੰਨ੍ਹੇ। ਇਸ ਮੌਕੇ ਨਾਮਵਰ ਗਾਇਕਾ ਨੇ ਆਪਣੀ ਗਾਇਕੀ ਨਾਲ ਸਮਾਂ ਵੀ ਬੰਨ੍ਹਿਆ।

ABOUT THE AUTHOR

...view details