ਏਸ਼ੀਆ ਦੇ ਸਭ ਤੋਂ ਵੱਡੇ ਟਿਊਲਿਪ ਗਾਰਡਨ 'ਚ ਲੱਗੀਆਂ ਰੌਣਕਾਂ - Beautiful place
ਏਸ਼ੀਆ ਦੇ ਸਭ ਤੋਂ ਵੱਡੇ ਟਿਊਲਿਪ ਗਾਰਡਨ ਵਿੱਚ ਦੂਰ-ਦੁਰਾਡਿਓਂ ਸੈਲਾਨੀ ਪਹੁੰਚ ਰਹੇ ਹਨ। ਸ਼੍ਰੀਨਗਰ 'ਚ ਸਥਿਤ ਇਹ ਟਿਊਲਿਪ ਗਾਰਡਨ ਸਾਲ ਵਿੱਚ ਸੈਲਾਨੀਆਂ ਲਈ ਇੱਕ ਮਹੀਨੇ ਲਈ ਖੋਲ੍ਹਿਆ ਜਾਂਦਾ ਹੈ। ਇਸ ਨੂੰ ਵਿਸ਼ਵ ਦੀ ਸਭ ਤੋਂ ਖ਼ੁਬਸੂਰਤ ਥਾਂ ਵਜੋਂ ਜਾਣਿਆ ਜਾਂਦਾ ਹੈ।