ਪੰਜਾਬ

punjab

ETV Bharat / videos

ਗਰਮੀ ਨੂੰ ਦੂਰ ਕਰਨ ਲਈ ਫਲਾਂ ਨੂੰ ਮਿਲਾ ਕੇ ਬਣਾਓ ਪਾਈਨਐਪਲ ਸਮੂਦੀ

By

Published : Aug 9, 2020, 4:41 PM IST

ਕੀ ਤੁਸੀਂ ਕੋਰੋਨਾ ਮਹਾਂਮਾਰੀ ਦੌਰਾਨ ਬੋਰ ਹੋ ਰਹੇ ਹੋ? ਜੇ ਤੁਸੀਂ ਆਪਣੇ ਦਿਮਾਗ ਨੂੰ ਸ਼ਾਂਤ ਕਰਨ ਲਈ ਕੁੱਝ ਤਾਜ਼ਾ ਪੀਣਾ ਚਾਹੁੰਦੇ ਹੋ, ਤਾਂ ਤੁਹਾਨੂੰ ਇਹ 'ਸਮੂਦੀ' ਪਸੰਦ ਆਵੇਗੀ ਜੋ ਘੱਟ ਸਮੇਂ ਵਿੱਚ ਤਿਆਰ ਕੀਤੀ ਜਾ ਸਕਦੀ ਹੈ। ਤਾਂ ਆਓ ਜਾਣਦੇ ਹਾਂ ਅਨਾਨਾਸ ਅਤੇ ਸੰਤਰੇ ਦੀ ਇਸ ਮਿੱਠੀ ਅਤੇ ਖੱਟੀ ਪਾਈਨਐਪਲ ਸਮੂਦੀ ਨੂੰ ਕਿਵੇਂ ਬਣਾਇਆ ਜਾਵੇ। ਲੈਕਟੋਜ਼ ਦੇ ਪੀੜਤਾਂ ਲਈ ਦੁੱਧ ਦੀ ਬਜਾਏ ਦਹੀਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਤਾਂ ਜੋ ਤੁਹਾਡੇ ਸਰੀਰ ਨੂੰ ਗਰਮੀ ਤੋਂ ਰਾਹਤ ਮਿਲ ਸਕੇ। ਜੇ ਤੁਸੀਂ ਚਾਹੁੰਦੇ ਹੋ, ਤਾਂ ਤੁਸੀਂ ਇਹ ਬਣਾਉਣ ਲਈ ਵੱਖ ਵੱਖ ਫਲਾਂ ਨੂੰ ਵਰਤ ਸਕਦੇ ਹੋ...

ABOUT THE AUTHOR

...view details