ਅਸਾਨ ਤਰੀਕੇ ਨਾਲ ਬਣਾਓ ਮੂੰਗਫਲੀ ਤੇ ਨਾਰਿਅਲ ਦੀ ਸਟਫਿੰਗ ਨਾਲ ਬਣੇ ਮੋਦਕ - ਮੋਦਕ ਦੀ ਰੈਸਿਪੀ
ਚੰਡੀਗੜ੍ਹ : ਮੂੰਗਫਲੀ ਪੋਸ਼ਤ ਤੱਤਾਂ ਨਾਲ ਭਰਪੂਰ ਹੁੰਦੀ ਹੈ ਤੇ ਇਸ 'ਚ ਕਾਰਬੋਹਾਈਡ੍ਰੇਟ ਘੱਟ ਹੁੰਦਾ ਹੈ। ਮੂੰਗਫਲੀ ਤੇ ਨਾਰਿਅਲ ਦੀ ਸਟਫਿੰਗ ਦੇ ਨਾਲ ਕਈ ਫਾਇਦੇ ਹੁੰਦੇ ਹਨ। ਮੂੰਗਫਲੀ ਦਾ ਮਿਠਾ ਸਵਾਦ ਤੇ ਗੁੜ ਅਤੇ ਨਾਰਿਅਲ ਦਾ ਮਿੱਠਾ ਸਾਵਦ ਇਸ ਮੋਦਕ ਨੂੰ ਬੇਹਦ ਆਕਰਸ਼ਕ ਤੇ ਸਵਾਦ ਨਾਲ ਭਰਪੂਰ ਬਣਾਉਂਦਾ ਹੈ। ਪ੍ਰਸ਼ਾਦ ਦੇ ਤੌਰ 'ਤੇ ਇਸਤੇਮਾਲ ਹੋਣ ਤੋਂ ਇਲਾਵਾ ਇਹ ਮੋਦਕ ਬੇਹਦ ਹੈਲਦੀ ਸਨੈਕ ਲਈ ਵੀ ਚੰਗਾ ਵਿਕਲਪ ਹੈ। ਇਸ ਮੋਦਕ ਦੀ ਰੈਸਿਪੀ ਨੂੰ ਜ਼ਰੂਰ ਟ੍ਰਾਈ ਕਰੋ ਤੇ ਸਾਨੂੰ ਦੱਸੋ ਕਿ ਤੁਹਾਨੂੰ ਇਹ ਮੂੰਗਫਲੀ ਤੇ ਨਾਰਿਅਲ ਦੀ ਸਟਫਿੰਗ ਨਾਲ ਬਣੇ ਮੋਦਕ ਦੀ ਰੈਸਿਪੀ ਤੁਹਾਨੂੰ ਕਿੰਨੀ ਕੁ ਪਸੰਦ ਆਈ।