ਪੰਜਾਬ

punjab

ETV Bharat / videos

ਜਾਣੋ ਕਿਵੇਂ ਘਰੇ ਬਣਾਇਆ ਜਾ ਸਕਦਾ ਹੈ ਚਿਕਿਤਸਕ ਗੁਣਾਂ ਨਾਲ ਭਰਪੂਰ 'ਬਦਾਮ ਦਾ ਹਲਵਾ' - Eating almonds speeds up memory

By

Published : Sep 4, 2020, 4:18 PM IST

ਕਿਹਾ ਜਾਂਦਾ ਹੈ ਕਿ ਬਦਾਮ ਖਾਣ ਨਾਲ ਯਾਦਦਾਸ਼ਤ ਤੇਜ਼ ਹੁੰਦੀ ਹੈ। ਬਦਾਮ ਬਹੁਤ ਸਾਰੇ ਚਿਕਿਤਸਕ ਗੁਣਾਂ ਨਾਲ ਭਰਪੂਰ ਹੋਣ ਦੇ ਨਾਲ-ਨਾਲ ਸੁਆਦ ਵਿੱਚ ਵੀ ਵਧੀਆ ਹੁੰਦੇ ਹਨ। ਬਦਾਮਾਂ ਨੂੰ ਭਿਓਂ ਕੇ ਖਾਣ ਤੋਂ ਇਲਾਵਾ, ਬਦਾਮ ਦੀ ਵਰਤੋਂ ਹਲਵੇ ਜਾਂ ਕਿਸੇ ਮਿੱਠੀ ਡਿਸ਼ ਵਿੱਚ ਗਾਰਨਿਸ਼ ਕਰਨ ਲਈ ਵੀ ਕੀਤੀ ਜਾਂਦੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਬਦਾਮਾਂ ਤੋਂ ਹਲਵਾ ਵੀ ਬਣਾਇਆ ਜਾਂਦਾ ਹੈ। ਜੀ ਹਾਂ! ਅੱਜ ਅਸੀਂ ਤੁਹਾਡੇ ਲਈ ਬਦਾਮ ਹਲਵੇ ਦੀ ਵਿਧੀ ਲੈ ਕੇ ਆਏ ਹਾਂ। ਬਦਾਮ ਸ਼ੂਗਰ ਰੋਗੀਆਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹਨ। ਇਸ ਲਈ ਬਦਾਮਾਂ ਤੋਂ ਬਣਿਆ ਹਲਵਾ ਬਣਾਓ ਅਤੇ ਆਪਣਾ ਤਜ਼ਰਬਾ ਸਾਂਝਾ ਕਰੋ…

ABOUT THE AUTHOR

...view details