ਪੰਜਾਬ

punjab

ETV Bharat / videos

ਮੂੰਗ ਦਾਲ ਮੋਦਕ: ਪ੍ਰੋਟੀਨ ਭਰਪੂਰ ਮੂੰਗੀ ਦੀ ਦਾਲ ਤੋਂ ਮਠਿਆਈ ਬਣਾਉਣ ਦਾ ਤਰੀਕਾ - ganesh chaturthi special food

By

Published : Sep 9, 2021, 7:54 AM IST

ਚੰਡੀਗੜ੍ਹ: ਮੂੰਗ ਦਾਲ ਦੀ ਸਟਫਿੰਗ ਦੇ ਨਾਲ ਵੀ ਮੋਦਕ ਬਣ ਸਕਦੇ ਹਨ। ਇਹ ਮੋਦਕ ਸਿਹਤ ਲਈ ਬਹੁਤ ਚੰਗੇ ਅਤੇ ਸਵਾਦ ਭਰਪੂਰ ਵੀ ਹਨ। ਇਨ੍ਹਾਂ ਨੂੰ ਪਕਾਉਂਦੇ ਸਮੇਂ ਗੁੜ ਅਤੇ ਨਾਰੀਅਲ ਦੇ ਨਾਲ ਪਕਾਏ ਗਏ ਪੀਲੇ ਚਨੇ ਦੀ ਮਹਿਕ ਲਾਜਵਾਬ ਹੁੰਦੀ ਹੈ। ਇਸ ਮਿਸ਼ਰਨ ਚੌਲਾਂ ਦੇ ਇਨ੍ਹਾਂ ਪਕੌੜਿਆ ਨੂੰ ਆਕਾਰ ਦਿੰਦਾ ਹੈ। ਇਹ ਸਿਹਤ ਲਈ ਬਹੁਤ ਲਾਭਦਾਇਕ ਹੁੰਦਾ ਹੈ। ਇਸ ਵਿੱਚ ਬਹੁਤ ਸਾਰੇ ਪੋਸ਼ਕ ਤੱਤ ਹੁੰਦੇ ਹਨ ਜੋ ਸਿਹਤ ਚੰਗੇ ਹਨ। ਇਹ ਰੈਸਿਪੀ ਹੁਣੇ ਸਿੱਖੋਂ ਅਤੇ ਤੁਸੀਂ ਮੋਦਕ ਨੂੰ ਇੱਕ ਸਿਹਤਮੰਦ ਵਿਕਲਪ ਦੇ ਰੂਪ ਵਿੱਚ ਖਾਓ।

ABOUT THE AUTHOR

...view details