ਘਰ 'ਤੇ ਬਣਾਉਣਾ ਸਿੱਖੋ ਦਹੀਂ ਵੜਾ, ਹਰ ਕੋਈ ਕਹੇਗਾ ਵਾਹ! - ਈਟੀਵੀ ਭਾਰਤ ਪ੍ਰਿਆ
ਜੇ ਤੁਸੀਂ ਖਾਣੇ ਦੇ ਸ਼ੌਕੀਨ ਹੋ ਅਤੇ ਆਪਣਾ ਭਾਰ ਘਟਾਉਣ ਲਈ ਕਿਸੇ ਖੁਰਾਕ 'ਤੇ ਨਿਯਮਤ ਨਹੀਂ ਹੋ ਸਕਦੇ, ਤਾਂ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਦਹੀਂ ਵੜਾ...ਜੀ ਹਾਂ ਦਹੀਂ ਵੜਾ ਇੱਕ ਇਹੋ ਜਿਹਾ ਪਕਵਾਨ ਹੈ ਜਿਸ ਨੂੰ ਤੁਸੀਂ ਆਪਣੀ ਨਿਯਮਤ ਖੁਰਾਕ ਵਿੱਚ ਸ਼ਾਮਲ ਕਰ ਸਕਦੇ ਹੋ। ਇਸ ਨੂੰ ਬਣਾਉਣ ਦਾ ਤਰੀਕਾ ਸਭ ਤੋਂ ਅਸਾਨ ਹੈ। ਮਿੱਠੇ ਅਤੇ ਖੱਟੇ ਦਹੀਂ ਵੜਾ ਦੇਖ ਕੇ ਮੁੰਹ ਵਿੱਚ ਪਾਣੀ ਆ ਜਾਂਦਾ ਹੈ। ਤੁਸੀਂ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਜਾਓ ਤੁਹਾਨੂੰ ਇਹ ਡਿਸ਼ ਹਰ ਜਗ੍ਹਾ ਮਿਲੇਗੀ, ਚਾਹੇ ਸੁਆਦ ਵਿੱਚ ਫਰਕ ਹੋਵੇ। ਹਰ ਕੋਈ ਇਸ ਸ਼ਾਨਦਾਰ ਪਕਵਾਨ ਨੂੰ ਪਸੰਦ ਕਰਦਾ ਹੈ ਤੇ ਬਿਨਾਂ ਦੇਰੀ ਕੀਤੇ ਸਿੱਖੋ ਇਸ ਅਸਾਨ ਡਿਸ਼ ਨੂੰ...