ਆਪਣੇ ਦਿਨ ਦੀ ਖਮਣ ਢੋਕਲੇ ਨਾਲ ਕਰੋ ਸ਼ੁਰੂਆਤ, ਸਿੱਖੋ ਬਣਾਉਣ ਦਾ ਅਸਾਨ ਤਰੀਕਾ... - ਘਰ 'ਤੇ ਢੋਕਲਾ ਬਣਾਓ
ਜੇ ਤੁਸੀਂ ਵੱਖ ਵੱਖ ਥਾਵਾਂ ਦੀਆਂ ਪ੍ਰਸਿੱਧ ਖਾਣ ਵਾਲੀਆਂ ਚੀਜ਼ਾਂ ਦੇ ਸ਼ੌਕੀਨ ਹੋ...ਤਾਂ ਤੁਹਾਨੂੰ ਗੁਜਰਾਤ ਦੀ ਫੇਮਸ ਡਿਸ਼ ਖਮਣ ਢੋਕਲਾ ਨੂੰ ਜ਼ਰੂਰ ਟ੍ਰਾਈ ਕਰਨਾ ਚਾਹੀਦਾ ਹੈ। ਢੋਕਲਾ ਨਾ ਸਿਰਫ ਸਨੈਕਸ ਟਾਈਮ ਬਲਕਿ ਨਾਸ਼ਤੇ ਲਈ ਵੀ ਸਿਹਤਮੰਦ ਹੁੰਦਾ ਹੈ। ਜੇ ਤੁਸੀਂ ਸ਼ਾਕਾਹਾਰੀ ਵਿਅੰਜਨ ਦੀ ਭਾਲ ਕਰ ਰਹੇ ਹੋ ਤਾਂ ਇਹ ਗੁਜਰਾਤੀ ਸਨੈਕ ਤੋਂ ਵਧੀਆ ਵਿਕਲਪ ਨਹੀਂ ਹੋ ਸਕਦਾ। ਉਬਲਿਆ ਹੋਇਆ, ਨਰਮ, ਥੋੜ੍ਹਾ ਨਮਕੀਨ ਤੇ ਮਿੱਠਾ ਢੋਕਲਾ ਸਿਰਫ਼ ਸੁਆਦ ਹੀ ਨਹੀਂ ਸਿਹਤਮੰਦ ਵੀ ਹੁੰਦਾ ਹੈ। ਢੋਕਲੇ ਨੂੰ ਝੱਟਪਟ ਬਣਾਉਣ ਲਈ ਇਸ ਰੈਸਿਪੀ ਨੂੰ ਘਰ ਵਿੱਚ ਹੀ ਟ੍ਰਾਈ ਕਰੋ।