ਕ੍ਰਿਸਪੀ ਕਰੰਚੀ ਚਕਲਿਸ ਦੇ ਨਾਲ ਮੌਨਸੂਨ ਦੀ ਸ਼ਾਮ ਦਾ ਲਓ ਮਜ਼ਾ - ਈਟੀਵੀ ਭਾਰਤ ਪ੍ਰਿਆ
ਇਹ ਤਲੇ ਹੋਏ ਨਮਕੀਨ ਸਨੈਕਸ ਚਾਹ ਦੇ ਕੱਪ ਲਈ ਵਧੀਆ ਸਾਥ ਹੈ। ਚਕਲੀ ਦਾ ਆਟਾ ਜ਼ਿਆਦਾਤਰ ਚਾਵਲ ਦੇ ਆਟੇ, ਭੁੰਨੇ ਹੋਏ ਬੇਸਣ ਤੇ ਤਿਲ ਨਾਲ ਹਿੰਗ ਤੇ ਲਾਲ ਮਿਰਚ ਪਾਊਡਰ ਹੁੰਦਾ ਹੈ। ਚਕਲੀ ਗੁਜਰਾਤ, ਮਹਾਂਰਾਸ਼ਟਰ ਤੇ ਦੱਖਣੀ ਭਾਰਤ ਵਿੱਚ ਸ਼ਾਮ ਦੇ ਸਨੈਕਸ ਦੇ ਤੌਰ 'ਤੇ ਮਸ਼ਹੂਰ ਹੈ, ਜਿਥੇ ਇਸ ਨੂੰ ਮੁਰੁੱਕੂ ਜਾਂ ਚਕਰਾਲੂ ਵੀ ਕਿਹਾ ਜਾਂਦਾ ਹੈ। ਚਕਲੀ ਆਮ ਤੌਰ 'ਤੇ ਤੇਲ 'ਚ ਡੂੰਘੀ ਤਲੀ ਹੋਈ ਹੁੰਦੀ ਹੈ ਪਰ ਸਿਹਤ ਨੂੰ ਧਿਆਨ ਚ ਰੱਖਦੇ ਹੋਏ ਅੱਜ ਕੱਲ੍ਹ ਇਸ ਡਿਸ਼ ਨੂੰ ਜਾਂ ਤਾਂ ਘਿਓ ਜਾਂ ਓਵਨ ਬੇਕਡ ਹੁੰਦੀ ਹੈ।