Diwali 2022 ਦੀਵਾਲੀ ਦੀ ਤਿਉਹਾਰ ਮੌਕੇ ਘਰ ਵਿੱਚ ਬਣਾਓ ਟੇਸਟੀ ਮੈਸੂਰ ਪਾਕ - ਪਸੰਦੀਦਾ ਮੈਸੂਰ ਪਾਕ
ਇਸ ਵਾਰ ਦੀਵਾਲੀ ਦੇ ਮੌਕੇ 'ਤੇ ਸਾਰਿਆਂ ਦੀ ਪਸੰਦੀਦਾ ਮੈਸੂਰ ਪਾਕ ਨਾਲ ਕਰੋ ਆਪਣਿਆਂ ਦਾ ਕਰਵਾਓ ਮੂੰਹ ਮਿੱਠਾ। ਮੈਸੂਰ ਪਾਕ ਘਿਓ ਤੋਂ ਬਣਿਆ ਇੱਕ ਮਿੱਠਾ ਪਕਵਾਨ ਹੈ ਅਤੇ ਇਸਦੀ ਸ਼ੁਰੂਆਤ ਮੈਸੂਰ ਵਿੱਚ ਹੋਈ ਹੈ। ਇਸ ਦਾ ਜਾਦੂਈ ਸਵਾਦ ਸਭ ਦੇ ਦਿਲ ਨੂੰ ਖੁਸ਼ ਕਰਦਾ ਹੈ। ਇਹ ਮਿਠਾਈ ਹਰ ਕਿਸੇ ਦੀ ਪਸੰਦ ਆਉਣ ਵਾਲੀ ਮਿਠਾਈ ਹੈ। ਤਾਂ ਦੇਰ ਕਿਸ ਗੱਲ ਦੀ ਤੁਸੀਂ ਵੀ ਕਰੋ ਟਰਾਈ ਅਤੇ ਕਰੋ ਆਪਣਿਆਂ ਦੇ ਦਿਲ ਦੀ ਖੁਆਹਿਸ਼ ਪੂਰੀ। Diwali 2022.
Last Updated : Feb 3, 2023, 8:29 PM IST