BBMB ਦੇ ਹੱਲ ਲਈ ਲਾਵਾਂਗੇ ਪੱਕਾ ਧਰਨਾ: ਕਿਸਾਨ ਆਗੂ
ਅੰਮ੍ਰਿਤਸਰ: ਕੇਂਦਰ ਸਰਕਾਰ (Central Government) ਵੱਲੋਂ ਭਾਖੜਾ ਬਿਆਸ ਪ੍ਰਬੰਧਕੀ ਬੋਰਡ (Bhakra Beas Management Board) ਵਿੱਚੋਂ ਪੰਜਾਬ ਦੀ ਪੱਕੀ ਹਿੱਸੇਦਾਰੀ ਖ਼ਤਮ ਕਰਨ ਅਤੇ ਡੈਮ ਦੀ ਸੁਰੱਖਿਆ ਹੁਣ ਪੰਜਾਬ ਦੀ ਸਕਿਊਰਿਟੀ ਹਟਾਉਣ ਦੇ ਫ਼ੈਸਲੇ ਦਾ ਵਿਰੁੱਧ ਕੀਤਾ ਜਾ ਰਿਹਾ ਹੈ। ਇਸ ਮੌਕੇ ਸੰਯੁਕਤ ਸਮਾਜ ਮੋਰਚੇ ਦੇ ਬੈਨਰ ਹੇਠ ਅਜਨਾਲਾ (Ajnala) ਦੇ ਨਜ਼ਦੀਕ ਜੌਂਸ ਮੁਹਾਰ ਵਿਖੇ ਵਿਸ਼ਾਲ ਰਾਜਨੀਤਕ ਕਨਵੈਨਸ਼ਨ ਆਯੋਜਿਤ ਕੀਤੀ ਗਈ। ਜਿਸ ਵਿੱਚ ਹਜ਼ਾਰਾਂ ਕਿਸਾਨਾਂ (Farmers) ਮਜ਼ਦੂਰਾਂ ਨੌਜਵਾਨਾਂ ਔਰਤਾਂ ਅਤੇ ਹੋਰ ਕਾਰੋਬਾਰੀ ਲੋਕ ਇਲਾਕੇ ਭਰ ‘ਚ ਆਪਣੇ ਹੱਥਾਂ ਵਿੱਚ ਝੰਡੇ ਤੇ ਮਾਟੋ ਲੈ ਕੇ ਕਾਫ਼ਲੇ ਦੇ ਰੂਪ ਵਿੱਚ ਗੜਗੱਜ ਨਾਅਰੇ ਮਾਰਦੇ ਹੋਏ ਸ਼ਾਮਲ ਹੋਇ। ਇਸ ਮੌਕੇ ਕਿਸਾਨ ਨੇ ਕੇਂਦਰ ਸਰਕਾਰ (Central Government) ‘ਤੇ ਪੰਜਾਬ ਦੇ ਹੱਕ ਖੋਹਣ ਦੇ ਇਲਜ਼ਾਮ ਲਗਾਏ
Last Updated : Feb 3, 2023, 8:19 PM IST