ਕਿਸਾਨਾਂ ਵਲੋਂ ਰਾਜਨਾਥ ਸਿੰਘ ਦਾ ਕੀਤਾ ਵਿਰੋਧ - ਵਿਧਾਨ ਸਭਾ ਚੋਣਾਂ
ਸ੍ਰੀ ਮੁਕਤਸਰ ਸਾਹਿਬ: ਪੰਜਾਬ 'ਚ ਵਿਧਾਨ ਸਭਾ ਚੋਣਾਂ ਨੂੰ ਲੈਕੇ ਰੈਲੀਆਂ ਕੀਤੀਆਂ ਗਈਆਂ। ਇਸ ਨੂੰ ਲੈਕੇ ਸ੍ਰੀ ਮੁਕਤਸਰ ਸਾਹਿਬ 'ਚ ਭਾਜਪਾ ਦੀ ਰੈਲੀ 'ਚ ਰਾਜਨਾਥ ਸਿੰਘ ਪਹੁੰਚੇ। ਜਿਥੇ ਕਿਸਾਨਾਂ ਵਲੋਂ ਰਾਜਨਾਥ ਸਿੰਘ ਖਿਲਾਫ਼ ਵਿਰੋਧ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ ਗਈ। ਕਿਸਾਨਾਂ ਦਾ ਕਹਿਣਾ ਕਿ ਜਦੋਂ ਤੱਕ ਭਾਜਪਾ ਵਲੋਂ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਉਹ ਬੀਜੇਪੀ ਖਿਲਾਫ਼ ਪ੍ਰਦਰਸ਼ਨ ਜਾਰੀ ਰੱਖਣਗੇ।
Last Updated : Feb 3, 2023, 8:17 PM IST