ਹੋਲੀ ਦੇ ਤਿਉਹਾਰ ਨੂੰ ਲੈ ਕੇ ਲੋਕਾਂ ਵਿੱਚ ਉਤਸ਼ਾਹ - ਲੋਕਾਂ ਵਿੱਚ ਉਤਸ਼ਾਹ
ਅੰਮ੍ਰਿਤਸਰ: ਦੇਸ਼ ਭਰ ਵਿੱਚ ਅੱਜ ਹੋਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਤੇ ਹਰ ਪਾਸੇ ਰੌਣਕਾਂ ਲੱਗੀਆਂ ਹੋਈਆਂ ਹਨ। ਉਥੇ ਹੀ ਹੋਲੀ ਦੇ ਤਿਉਹਾਰ ਮੌਕੇ ਅੰਮ੍ਰਿਤਸਰ ਵਿਖੇ ਜਿਥੇ ਦੁਕਾਨਦਾਰਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਰੰਗ ਅਤੇ ਪਿਚਕਾਰੀਆ ਨਾਲ ਦੁਕਾਨਾਂ ਸਜਾਇਆ ਗਈਆ ਹਨ ਤੇ ਲੋਕ ਇਸ ਦੀ ਖਰੀਦਦਾਰੀ ਵੀ ਬੜੇ ਚਾਅ ਨਾਲ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ 2 ਸਾਲ ਤੋਂ ਕੋਰੋਨਾ ਕਾਰਨ ਉਹਨਾਂ ਨੇ ਹੋਲੀ ਨਹੀਂ ਮਨਾਈ, ਪਰ ਇਸ ਵਾਰ ਉਹ ਬੜੇ ਉਤਸ਼ਾਹ ਨਾਲ ਮਨਾਉਣਗੇ।
Last Updated : Feb 3, 2023, 8:20 PM IST