ਸਾਬਰਾ ਸੀਐੱਮ ਹਰਚਰਨ ਸਿੰਘ ਬਰਾੜ ਦੇ ਪਰਿਵਾਰ ਨੇ ਕੀਤਾ ਡੋਰ ਟੂ ਡੋਰ ਪ੍ਰਚਾਰ - ਮੁਕਤਸਰ ਡੋਰ ਟੂ ਡੋਰ
ਮੁਕਤਸਰ: 2022 ਦੀਆਂ ਵਿਧਾਨ ਸਭਾ ਚੋਣਾਂ ਦਾ ਬਿਗੁਲ ਵੱਜ ਚੁੱਕਿਆ ਹੈ ਉਸ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਆਗੂ ਘਰ-ਘਰ ਜਾ ਕੇ ਵੋਟਾਂ ਮੰਗ ਰਹੇ ਹਨ। ਉਥੇ ਸ੍ਰੀ ਮੁਕਤਸਰ ਸਾਹਿਬ ਦੇ ਕਾਂਗਰਸੀ ਉਮੀਦਵਾਰ ਬੀਬਾ ਕਰਨ ਕੌਰ ਬਰਾੜ ਦੇ ਲਈ ਮੁਕਤਸਰ ਡੋਰ ਟੂ ਡੋਰ ਪ੍ਰਚਾਰ ਉਨ੍ਹਾਂ ਦੀ ਨੂੰਹ ਰਾਜਬੀਰ ਕੌਰ ਵੱਲੋਂ ਕੀਤਾ ਜਾ ਰਿਹਾ ਹੈ। ਰਾਜਬੀਰ ਕੌਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਪਿੱਛਲੇ ਇਲੈਕਸ਼ਨ ਨਾਲੋਂ ਹੁਣ ਵਾਲੇ ਇਲੈਕਸ਼ਨ ਵਿਚ ਬੜਾ ਫਰਕ ਹੈ। ਪਿਛਲੇ ਇਲੈਕਸ਼ਨ ਵਿੱਚ ਵਿਕਾਸ ਦੀ ਘਾਟ ਸੀ ਪਰ ਹੁਣ ਹਰ ਗਲੀ ਵਿੱਚ ਪੱਖੀ ਤੇ ਲੋਕ ਟਾਈਲ ਲਗਾਈ ਗਈ ਹੈ। ਮੁਕਤਸਰ ਹਲਕੇ ਵਿੱਚ ਕਾਂਗਰਸ ਪਾਰਟੀ ਵੱਲੋਂ ਵਿਕਾਸ ਕਰਾਇਆ ਗਿਆ ਹੈ।
Last Updated : Feb 3, 2023, 8:12 PM IST