ਪੰਜਾਬ ਚੋਣਾਂ ਨੂੰ ਲੈ ਕੇ ETV BHARAT ਦੇ ਸੀਨੀਅਰ ਪੱਤਰਕਾਰ ਨੀਰਜ ਬਾਲੀ ਦਾ ਖਾਸ ਵਿਸਲੇਸ਼ਣ - ਪੰਜਾਬ ਵਿਧਾਨਸਭਾ ਚੋਣਾਂ 2022
ਹੈਦਰਾਬਾਦ: ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Election 2022) ਨੂੰ ਲੈ ਕੇ ਪੰਜਾਬ ਚੋਣ ਅਧਿਕਾਰੀ ਡਾ. ਐਸ ਕਰੁਣਾ ਰਾਜੂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਸੀ। ਜਿਸ ਵਿੱਚ ਚੋਣ ਅਧਿਕਾਰੀ ਡਾ. ਐਸ ਕਰੁਣਾ ਰਾਜੂ ਨੇ ਕਿਹਾ ਕਿ ਚੋਣ ਦੀਆਂ ਸਾਰੀਆਂ ਤਿਆਰੀਆਂ ਪੂਰੀ ਹੋ ਚੁੱਕੀਆਂ ਹਨ। ਭਲਕੇ ਵੋਟਿੰਗ 9 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਹੋਵੇਗੀ, ਚੋਣ ਸਬੰਧੀ ਸਾਰੀਆਂ ਤਿਆਰੀਆਂ ਪੂਰੀ ਚੁੱਕੀ ਹੈ। ਇਸ ਤਹਿਤ ਹੀ ETV BHARAT ਦੇ ਸੀਨੀਅਰ ਪੱਤਰਕਾਰ ਨੀਰਜ ਬਾਲੀ ਵੱਲੋਂ ਪੰਜਾਬ ਚੋਣਾਂ ਨੂੰ ਲੈ ਇੱਕ ਵਿਸ਼ੇਸ ਵਿਸਲੇਸਣ ਕੀਤਾ ਗਿਆ।
Last Updated : Feb 3, 2023, 8:17 PM IST