ਕੇਰਲ ਦੇ ਮਾਲ ਵਿੱਚ ਅਦਾਕਾਰਾ ਨਾਲ ਛੇੜਛਾੜ ਦਾ ਵੀਡੀਓ ਆਇਆ ਸਾਹਮਣੇ - ਕੇਰਲ ਦੇ ਕੋਝੀਕੋਡ
ਮਲਿਆਲਮ ਦੀ ਇੱਕ ਮਸ਼ਹੂਰ ਅਦਾਕਾਰਾ ਨੇ ਇੱਕ ਇੰਸਟਾਗ੍ਰਾਮ ਪੋਸਟ ਰਾਹੀਂ ਇੱਕ ਮਾਲ ਵਿੱਚ ਆਪਣੇ ਨਾਲ ਵਾਪਰੀ ਇੱਕ ਘਟਨਾ ਦਾ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਅਦਾਕਾਰਾ ਨੇ ਦੱਸਿਆ ਕਿ ਕੇਰਲ ਦੇ ਕੋਝੀਕੋਡ ਜ਼ਿਲੇ ਦੇ ਇਕ ਮਾਲ ਵਿੱਚ ਫਿਲਮ ਦੇ ਪ੍ਰਮੋਸ਼ਨ ਦੌਰਾਨ ਉਸ ਨਾਲ ਛੇੜਛਾੜ ਕੀਤਾ ਗਿਆ। ਗੁੱਸਾ ਅਤੇ ਚਿੰਤਾ ਜ਼ਾਹਰ ਕਰਦੇ ਹੋਏ ਅਦਾਕਾਰਾ ਨੇ ਆਪਣੀ ਪੋਸਟ ਵਿੱਚ ਕਿਹਾ ਕਿ ਮੰਗਲਵਾਰ ਰਾਤ ਨੂੰ ਇਸ ਮਾਲ ਵਿੱਚ ਆਯੋਜਿਤ ਇੱਕ ਸਮਾਗਮ ਦੌਰਾਨ ਇੱਕ ਹੋਰ ਅਦਾਕਾਰਾ ਨੂੰ ਅਜਿਹਾ ਅਨੁਭਵ ਹੋਇਆ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ।
Last Updated : Feb 3, 2023, 8:28 PM IST