ਪੰਜਾਬ

punjab

ETV Bharat / videos

ਜੇਲ੍ਹ ਤੋਂ ਬਾਹਰ ਆਉਂਦੇ ਹੀ ਦਲੇਰ ਮਹਿੰਦੀ ਸਿਰੋਪਾਓ ਨਾਲ ਸਨਮਾਨਿਤ - News of Darer Mehndi and Virender Cinderella

By

Published : Sep 16, 2022, 7:34 PM IST

Updated : Feb 3, 2023, 8:28 PM IST

ਪਟਿਆਲਾ: ਐਂਟੀ ਟੈਰਰਿਸਟ ਫਰੰਟ ਇੰਡੀਆ ਦੇ ਕੌਮੀ ਪ੍ਰਧਾਨ ਵਰਿੰਦਰ ਸਿੰਡਰੈਲਾ ਪਟਿਆਲਾ ਜੇਲ੍ਹ 'ਚ ਦਲੇਰ ਮਹਿੰਦੀ ਨੂੰ ਮਿਲਣ ਪਹੁੰਚੇ। ਉਨ੍ਹਾਂ ਵੱਲੋਂ ਦਲੇਰ ਮਹਿੰਦੀ ਦਾ ਸਨਮਾਨ ਕੀਤਾ ਗਿਆ। ਇਸ ਤੋਂ ਉਹ ਦਰਬਾਰ ਸਾਹਿਬ ਲਈ ਰਵਾਨਾ ਹੋ ਗਏ। ਗੱਡੀਆਂ ਦਾ ਕਾਫਲਾ ਪਿਛਲ੍ਹੇ ਪਾਸੇ ਤੋਂ ਦਰਬਾਰ ਸਾਹਿਬ ਮੱਥਾ ਟੇਕਣ ਲਈ ਰਵਾਨਾ ਹੋ ਗਿਆ। Virendra Cinderella reached to meet Daler Mehndi. The release of bold henna.
Last Updated : Feb 3, 2023, 8:28 PM IST

ABOUT THE AUTHOR

...view details