MLA ਨੇ ਟੋਲ ਪਲਾਜ਼ਾ ਤੋਂ ਲੰਘਾਈਆਂ ਫ੍ਰੀ ਗੱਡੀਆਂ, ਵੀਡੀਓ ਸੀਸੀਟੀਵੀ 'ਚ ਕੈਦ - ਵਿਧਾਇਕ ਕਰਮਵੀਰ ਸਿੰਘ ਘੁੰਮਣ
ਹੁਸ਼ਿਆਰਪੁਰ: ਜ਼ਿਲ੍ਹੇ ਦੇ ਹਲਕਾ ਦਸੂਹਾ ਤੋਂ ਵਿਧਾਇਕ ਕਰਮਵੀਰ ਸਿੰਘ ਘੁੰਮਣ (MLA Karamveer Singh Ghuman) ਵੱਲੋਂ ਚੌਲਾਂਗ ਟੋਲ ਪਲਾਜ਼ਾ ਤੇ ਗੁੰਡਾਗਰਦੀ ਕੀਤੀ ਗਈ। ਜਿਸ ਦੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ। ਟੋਲ ਪਲਾਜ਼ਾ ਵਾਲਿਆਂ ਦਾ ਕਸੂਰ ਸਿਰਫ ਇਹ ਸੀ ਕਿ ਉਨ੍ਹਾਂ ਨੇ ਐਮਐਲਏ ਸਾਬ ਦੀ ਗੱਡੀ ਇਕ ਮਿੰਟ ਲਈ ਟੌਲ 'ਤੇ ਰੋਕ ਦਿੱਤੀ। ਜਿਸ ਤੋਂ ਬਾਅਦ ਗੁੱਸੇ 'ਚ ਆਏ ਵਿਧਾਇਕਾਂ ਨੇ ਅਤੇ ਨਾਲ ਦੋਨੋਂ ਗੰਨਮੈਨਾਂ ਟੋਲ ਤੋਂ ਲੰਘਣ ਵਾਲੀਆਂ ਸੈਂਕੜੇ ਗੱਡੀਆਂ ਧੱਕੇ ਨਾਲ ਫ੍ਰੀ ਵਿਚ ਲੰਘਾਈਆਂ ਗਈਆਂ।
Last Updated : Feb 3, 2023, 8:26 PM IST