ਕਰਨ ਜੌਹਰ ਦੀ ਡਿਨਰ ਪਾਰਟੀ ਵਿੱਚ ਨਜ਼ਰ ਆਏ ਇਹ ਸਿਤਾਰੇ - ਸਟਾਰ ਕਿਡ ਆਰੀਅਨ ਖਾਨ
ਫਿਲਮ ਨਿਰਮਾਤਾ ਕਰਨ ਜੌਹਰ ਨੇ 25 ਨਵੰਬਰ ਨੂੰ ਮੁੰਬਈ ਵਿੱਚ ਆਪਣੇ ਕਰੀਬੀ ਦੋਸਤਾਂ ਅਤੇ ਫਿਲਮ ਇੰਡਸਟਰੀ ਦੇ ਸਹਿਯੋਗੀਆਂ ਲਈ ਇੱਕ ਖਾਸ ਡਿਨਰ ਦਾ ਆਯੋਜਨ ਕੀਤਾ। ਪਾਰਟੀ 'ਚ ਸਟਾਰ ਕਿਡ ਆਰੀਅਨ ਖਾਨ, ਸੋਨਮ ਕਪੂਰ, ਰੀਆ ਕਪੂਰ ਅਤੇ ਸ਼ਰਵਰੀ ਵਾਘ ਸਮੇਤ ਹੋਰ ਲੋਕ ਮੌਜੂਦ ਸਨ। ਦੇਖੋ ਵੀਡੀਓ...।
Last Updated : Feb 3, 2023, 8:33 PM IST