ਪੰਜਾਬ

punjab

ETV Bharat / videos

ਕਰਨ ਕੁੰਦਰਾ ਨੇ ਜਖ਼ਮੀ ਤੇਜਸਵੀ ਪ੍ਰਕਾਸ਼ ਦੀ ਇਸ ਤਰ੍ਹਾਂ ਕੀਤੀ ਦੇਖਭਾਲ - injured Tejasswi Prakash

By

Published : Aug 13, 2022, 5:33 PM IST

Updated : Feb 3, 2023, 8:26 PM IST

ਟੈਲੀਵਿਜ਼ਨ ਦੀ ਮਸ਼ਹੂਰ ਅਦਾਕਾਰਾ ਤੇਜਸਵੀ ਪ੍ਰਕਾਸ਼ ਦਾ ਮੁੰਬਈ ਵਿੱਚ ਸ਼ੂਟਿੰਗ ਦੌਰਾਨ ਸਿਰ ਜਖ਼ਮੀ ਹੋ ਗਿਆ. ਜਿਸ ਕਾਰਨ ਅਦਾਕਾਰਾ ਨੂੰ ਕਾਫ਼ੀ ਦਰਦ ਹੋਇਆ. ਇਸ ਬਾਰੇ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉਤੇ ਵੀਡੀਓ ਸਾਂਝੀ ਕੀਤੀ ਅਤੇ ਸਿਰ ਉਤੇ ਹੋ ਰਹੇ ਦਰਦ ਬਾਰੇ ਦੱਸਿਆ. ਵੀਡੀਓ ਵਿੱਚ ਅਦਾਕਾਰਾ ਦਾ ਬੁਆਏਫ੍ਰੈਂਡ ਕਰਨ ਕੁੰਦਰਾ ਅਦਾਕਾਰਾ ਨੂੰ ਅਰਾਮ ਦੇਣ ਲ਼ਈ ਉਸ ਦੇ ਸਿਰ ਉਤੇ ਬਰਫ਼ ਦੀ ਮਸਾਜ ਕਰ ਰਿਹਾ ਹੈ. ਇਸ ਵੀਡੀਓ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਕਰਨ ਇੱਕ ਦੇਖਭਾਲ ਕਰਨ ਵਾਲਾ ਵਿਅਕਤੀ ਹੈ. ਹਾਲ ਹੀ ਵਿੱਚ ਦੋਹਾਂ ਦਾ ਇੱਕ ਗੀਤ ਰਿਲੀਜ਼ ਹੋਇਆ ਜਿਸ ਨੂੰ ਪ੍ਰਸ਼ੰਸਕ ਕਾਫ਼ੀ ਪਿਆਰ ਦੇ ਰਹੇ ਹਨ।
Last Updated : Feb 3, 2023, 8:26 PM IST

ABOUT THE AUTHOR

...view details