Dipawali 2022: ਦੀਵਾਲੀ ਦੇ ਖਾਸ ਮੌਕੇ 'ਤੇ ਬਣਾਓ ਖਾਸ ਪੂਰਨ ਪੋਲੀ
ਇਸ ਵਾਰ ਦੀਵਾਲੀ ਦੇ ਮੌਕੇ 'ਤੇ ਸਾਰਿਆਂ ਦੀ ਪਸੰਦੀਦਾ ਪੂਰਨ ਪੋਲੀ ਨਾਲ ਦਿਲ ਖੁਸ਼ ਕਰੋ। ਇਹ ਦੱਖਣੀ ਭਾਰਤ ਅਤੇ ਮਹਾਰਾਸ਼ਟਰ ਤੋਂ ਇੱਕ ਮਿੱਠੀ ਫਲੈਟ ਬਰੈੱਡ ਹੈ। ਇਹ ਚਨੇ ਦੀ ਦਾਲ ਅਤੇ ਗੁੜ ਦੇ ਮਿਸ਼ਰਣ ਨਾਲ ਭਰੀ ਹੋਈ ਰੋਟੀ ਹੈ ਜਿਸ ਨੂੰ ਪੂਰਨ ਕਿਹਾ ਜਾਂਦਾ ਹੈ। ਇਹ ਮਿਠਾਈ ਤਿਉਹਾਰਾਂ ਜਾਂ ਖਾਸ ਮੌਕਿਆਂ 'ਤੇ ਤਿਆਰ ਕੀਤੀ ਜਾਂਦੀ ਹੈ, ਤਾਂ ਦੇਰ ਕਿਸ ਗੱਲ ਦੀ ਦੀਵਾਲੀ ਦੇ ਤਿਉਹਾਰ ਉੱਤੇ ਬਣਾਓ ਪੂਰਨ ਪੋਲੀ।
Last Updated : Feb 3, 2023, 8:29 PM IST