17 ਦੀ ਪਲਕਪ੍ਰੀਤ ਨੇ 100 ਕਿਲੋ ਭਾਰ ਚੱਕਿਆ - Palakpreet Kaur power lifting
ਤਰਨਤਾਰਨ ਦੇ ਪਿੰਡ ਭਰੋਵਾਲ ਦੇ ਰਹਿਣ ਪਲਕਪ੍ਰੀਤ ਕੌਰ ਨੇ ਪਾਵਰ ਲਿਫਟਿੰਗ Palakpreet Kaur power lifting ਅੰਡਰ 17 ਤੋ 21 ਸਾਲ ਵਿੱਚ ਪੰਜਾਬ ਭਰ ਚੋ ਪਹਿਲਾਂ ਸਥਾਨ ਹਾਸਲ ਕੀਤਾ ਹੈ। ਪਲਕਪ੍ਰੀਤ ਨੇ ਅੰਡਰ 17 ਤੋਂ 21 ਸਾਲ ਵਾਲਿਆਂ ਵਿੱਚ ਹਿੱਸ ਲਿਆ ਸੀ। ਪਲਕ ਦੀ ਉਮਰ 17 ਸਾਲ ਹੈ ਅਤੇ ਉਹ 12ਵੀਂ ਜਮਾਤ ਦੀ ਵਿਦਿਆਰਥਣ ਹੈ। ਉਸ ਨੇ ਪਟਿਆਲਾ ਵਿੱਚ ਹੋਏ ਪਾਵਰ ਲਿਫਟਿੰਗ ਮੁਕਾਬਲੇ ਵਿੱਚ 100 ਕਿਲੋ ਭਾਰ ਚੁਕਿਆ ਅਤੇ ਪਹਿਲਾ ਸਥਾਨ ਹਾਸਲ ਕੀਤਾ।
Last Updated : Feb 3, 2023, 8:29 PM IST