ਦੁਰਗਿਆਣਾ ਤੀਰਥ ਵਿਖੇ ਭਗਤਾ ਨੇ ਮਨਾਈ ਹੋਲੀ - Amritsar Durgiana Temple
ਅੰਮ੍ਰਿਤਸਰ: ਦੁਰਗਿਆਣਾ ਤੀਰਥ ਵਿਖੇ ਭਗਤਾ ਵੱਲੋੋਂ ਹੋਲੀ ਮਨਾਈ ਗਈ। ਇਕ ਦੂਸਰੇ ਨੂੰ ਰੰਗ ਲਗਾ ਖੁਸ਼ੀ ਮਨਾਈ ਗਈ। ਇਸ ਮੌਕੇ ਦੁਰਗਿਆਣਾ ਤੀਰਥ ਹੋਲੀ ਖੇਡਣ ਪਹੁੰਚੇ ਲੋਕਾਂ ਨੇ ਦੱਸਿਆ ਕਿ ਅੱਜ ਬਹੁਤ ਪਾਵਨ ਅਤੇ ਖੁਸ਼ੀਆਂ ਭਰੀਆਂ ਦਿਨ ਹੈ। ਉਹਨਾਂ ਨੇ ਕਿਹਾ ਕਿ ਸ੍ਰੀ ਕ੍ਰਿਸ਼ਨ ਅਤੇ ਰਾਧਾ ਜੀ ਨੂੰ ਹੋਲੀ ਦਾ ਤਿਉਹਾਰ ਬਹੁਤ ਪਸੰਦ ਹੈ, ਕਿਉਕਿ ਇਹ ਇੱਕ ਪਿਆਰ ਸਤਿਕਾਰ ਅਤੇ ਖੁਸ਼ੀਆਂ ਦੇ ਰੰਗਾ ਦਾ ਤਿਉਹਾਰ ਹੈ।
Last Updated : Feb 3, 2023, 8:20 PM IST