ਕਰਜ਼ ਤੋਂ ਪ੍ਰੇਸ਼ਾਨ ਰਿਲਾਇੰਸ ਸਟੋਰ ਦੇ ਮਨੇਜਰ ਵੱਲੋਂ ਖੁਦਕੁਸ਼ੀ - Debt-ridden youth commits suicide
ਲੁਧਿਆਣਾ: ਮਾਡਲ ਟਾਊਨ ਇਲਾਕੇ ਵਿੱਚ ਉਸ ਸਮੇਂ ਸੋਗ ਦਾ ਮਾਹੌਲ ਬਣ ਗਿਆ। ਜਦੋਂ ਇੱਕ ਨੌਜਵਾਨ ਨੇ ਫਾਹਾ ਲਾ ਕੇ ਆਤਮ ਹੱਤਿਆ (Young man commits suicide by hanging) ਕੀਤੀ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਰਿਲਾਇੰਸ ਸਟੋਰ ਵਿੱਚ ਮੈਨੇਜਰ ਵਜੋਂ ਕੰਮ ਕਰਦਾ ਸੀ ਅਤੇ ਉਸ ਦੇ ਆਪਣੇ ਦਫ਼ਤਰ ਦੇ ਨਾਲ ਹੀ ਬਣੀ ਕੰਟੀਨ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕੀਤੀ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਬੰਧਤ ਥਾਣੇ ਦੇ ਇੰਚਾਰਜ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਇਕ ਨੌਜਵਾਨ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ (To commit suicide) ਹੈ। ਮੌਕੇ ਤੇ ਪਹੁੰਚ ਕੇ ਪਤਾ ਲੱਗਿਆ ਕਿ ਨੌਜਵਾਨ ਹੈ ਜਿਸ ਦੀ ਉਮਰ 32 ਸਾਲ ਹੈ।
Last Updated : Feb 3, 2023, 8:20 PM IST