ਪੈਨਸ਼ਨ ਫੈਸਲੇ 'ਤੇ ਬੋਲੇ ਲੋਕ, ਕਿਹਾ ਹੁਣ ਪੰਜਾਬ ਦਾ ਖ਼ਜਾਨਾ ਭਰਿਆ ਰਹੇਗਾ - ਪੈਨਸ਼ਨ ਦੇਣ ਦਾ ਫੈਸਲਾ ਕੀਤਾ
ਬਰਨਾਲਾ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੰਜਾਬ ਦੇ ਸਾਬਕਾ ਵਿਧਾਇਕਾਂ ਦੀ ਸਿਰਫ ਇੱਕ ਪੈਨਸ਼ਨ ਦੇਣ ਦਾ ਫੈਸਲਾ ਕੀਤਾ ਗਿਆ ਹੈ।ਪੰਜਾਬ ਸਰਕਾਰ ਦੇ ਇਸ ਫੈਸਲੇ ਦਾ ਆਮ ਜਨਤਾ ਤੋਂ ਸਵਾਗਤ ਕੀਤਾ ਗਿਆ ਹੈ।ਬਰਨਾਲਾ ਦੇ ਲੋਕਾਂ ਨੇ ਕਿਹਾ ਕਿ ਕਈ ਕੀ ਸਾਬਕਾ ਵਿਧਾਇਕ ਦੋ ਜਾਂ ਇਸਤੋਂ ਵੱਧ ਪੈਨਸ਼ਨਾਂ ਲ਼ੈ ਰਹੇ ਹਨ। ਜਿਸਦਾ ਬੋਝ ਪੰਜਾਬ ਦੇ ਲੋਕਾਂ ਤੇ ਪੈ ਰਿਹਾ ਸੀ।ਪਰ ਅੱਜ ਜਦੋਂ ਫੈਸਲਾ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੈ ਕੇ ਸਾਬਕਾ ਵਿਧਾਇਕਾਂ ਨੂੰ ਸਿਰਫ ਇੱਕ ਪੈਨਸ਼ਨ ਦੇਣ ਦਾ ਫੈਸਲਾ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਤੋਂ ਅਜਿਹੇ ਹੋਰ ਲੋਕ ਪੱਖੀਂ ਫੈਸਲਿਆਂ ਦੀ ਆਸ ਕਰਦੇ ਹਾਂ
Last Updated : Feb 3, 2023, 8:20 PM IST