ਜਲੰਧਰ ਵਿਚ ਕਾਂਗjਸੀਆਂ ਨੇ ਖੜਕਾਈਆਂ ਥਾਲੀਆਂ - thallian khadkaiaan
ਜਲੰਧਰ:ਇਕ ਵਾਰ ਫਿਰ ਦੇਸ਼ ਭਰ ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਭਾਰੀ ਉਛਾਲ ਆ ਰਿਹਾ ਹੈ ਤੇ ਅੱਜ ਜਲੰਧਰ ਦੇ ਵਿਚ ਪੈਟਰੋਲ ਦਾ ਰੇਟ ਇੱਕ ਸੌ ਇੱਕ ਰੁਪਏ ਸੱਤ ਪੈਸੇ ਰਿਹਾ(congressmen held protest in jallandhar) ਅਤੇ ਡੀਜ਼ਲ ਦਾ ਰੇਟ ਉਨੱਨਵੇਂ ਰੁਪਏ ਇਕਆਸੀ ਪੈਸੇ ਹੈ । ਜਿਸ ਨੂੰ ਲੈ ਕੇ ਕਾਂਗਰਸ ਵੱਲੋਂ ਦੇਸ਼ ਭਰ ਦੇ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਅਤੇ ਥਾਲੀਆਂ ਖੜਕਾਈਆਂ ਜਾਰੀ ਹਨ (thallian khadkaiaan)। ਸਿਲੰਡਰ ਦੇ ਉੱਤੇ ਹਾਰ ਪਾ ਕੇ ਸਿਲੰਡਰ ਦਿ ਪੂਜਾ ਕੀਤੀ ਜਾਰੀ (put garland on cylinder)। ਉੱਥੇ ਕਾਂਗਰਸ ਵਰਕਰਾਂ ਦਾ ਕਹਿਣਾ ਹੈ ਕਿ ਪੈਟਰੋਲ ਡੀਜ਼ਲ ਦਾ ਰੇਟ ਘਟਣਾ ਚਾਹੀਦਾ ਹੈ। ਅੱਗੇ ਰੇਟ ਵਧਿਆ ਸੀ ਪਰ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੋਨਾਂ ਨੇ ਆਪਣੇ ਜੀਐਸਟੀ ਟੈਕਸ ਪੈਟਰੋਲ ਡੀਜ਼ਲ ਤੇ ਘਟਾਇਆ ਸੀ ਜਿਸਨੇ ਰੇਟ ਵਿੱਚ ਕਮੀ ਆਈ ਸੀ।
Last Updated : Feb 3, 2023, 8:21 PM IST