ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਪਿੰਡ ਦੇ ਹਾਲਾਤ ਤਰਸਯੋਗ - ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਪਿੰਡ
ਤਰਨਤਾਰਨ: ਪੰਜਾਬ ਦਾ ਇਤਹਾਸਿਕ ਪਿੰਡ (Historic village of Punjab) ਜਿਸ ਨੂੰ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਦੀ ਪਵਿੱਤਰ ਚਰਨ ਛੋਹ ਪ੍ਰਾਪਤ ਅਤੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਜਨਮ ਭੂਮੀ (Birthplace of Shaheed Jaswant Singh Khalra) ਹੈ। ਖਾਲੜਾ ਮੰਡੀ ਦੇ ਸ਼ਮਸ਼ਾਨਘਾਟ ਲਈ ਕਾਂਗਰਸ ਸਰਕਾਰ (Congress Government) ਵੱਲੋਂ ਲੱਖਾਂ ਦੀ ਗ੍ਰਾਂਟ ਜਾਰੀ ਹੋਈ ਸੀ, ਪਰ ਅਫਸੋਸ ਗ੍ਰਾਂਟ ਸ਼ਮਸ਼ਾਨਘਾਟ ਤੱਕ ਪਹੁੰਚੀ ਹੀ ਨਹੀਂ, ਜਿਸ ਕਰਕੇ ਪਿੰਡ ਦਾ ਸ਼ਮਸ਼ਾਨਘਾਟ ਖੰਡਰ ਚੁੱਕਿਆ ਹੈ। ਪਿੰਡ ਵਾਸੀਆ ਮੁਤਾਬਿਕ ਇਹ ਸ਼ਮਸ਼ਾਨਘਾਟ ਹੁਣ ਨਸ਼ੇੜੀਆਂ ਦਾ ਅੱਡ ਬਣ ਚੁੱਕਿਆ ਹੈ ਅਤੇ ਸ਼ਮਸ਼ਾਨਘਾਟ ਨੂੰ ਜਾਣ ਵਾਲੇ ਰਾਸਤੇ ਦੀ ਹਾਲਾਤ ਵੀ ਬਹੁਤ ਖ਼ਰਾਬ ਹੈ।
Last Updated : Feb 3, 2023, 8:22 PM IST