CM ਸ਼ਿਵਰਾਜ ਨੇ ਧੂਮ ਧਾਮ ਨਾਲ ਮਨਾਈ ਹੋਲੀ ਗਾ ਕੇ ਕਿਹਾ- ਹੈਪੀ ਹੋਲੀ - ਹੋਲੀ ਦਾ ਉਤਸ਼ਾਹ ਸਿਖਰਾਂ 'ਤੇ
ਮੱਧ ਪ੍ਰਦੇਸ਼ : ਦੋ ਸਾਲਾਂ ਬਾਅਦ ਇੱਕ ਵਾਰ ਫਿਰ ਰੰਗਾਂ ਦੇ ਤਿਉਹਾਰ ਹੋਲੀ ਦਾ ਉਤਸ਼ਾਹ ਸਿਖਰਾਂ 'ਤੇ ਹੈ। ਇਸ ਮੌਕੇ 'ਤੇ ਸੂਬੇ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ (MP CM Shivraj Singh Chauhan) ਨੇ ਖੂਬ ਮਸਤੀ ਕੀਤੀ। ਸਮਰਥਕਾਂ ਨਾਲ ਹੋਲੀ ਖੇਡੀ ਅਤੇ ਸੂਬੇ ਦੇ ਲੋਕਾਂ ਨੂੰ ਹੋਲੀ ਦੀ ਵਧਾਈ ਦਿੱਤੀ।
Last Updated : Feb 3, 2023, 8:20 PM IST