ਦੋ ਗੁੱਟਾਂ ਵਿੱਚ ਝੜਪ, ਭਾਜਪਾ ਵਰਕਰਾਂ ਨੇ ਸੜਕ ਨੂੰ ਕੀਤਾ ਜਾਮ - ਸਿਆਸੀ ਪਾਰਟੀਆਂ ਕਾਫ਼ੀ ਉਤਸ਼ਾਹਿਤ
ਲੁਧਿਆਣਾ: ਜਿਸ ਦਿਨ ਦਾ ਕਾਫੀ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ, ਜਿਸਨੂੰ ਲੈ ਕੇ ਸਿਆਸੀ ਪਾਰਟੀਆਂ ਕਾਫ਼ੀ ਉਤਸ਼ਾਹਿਤ ਸਨ, ਅੱਜ ਦੇ ਦਿਨ ਨੇ ਪੰਜਾਬ ਵਿੱਚ ਨਵੇਂ ਰੰਗ ਅਤੇ ਨਵੀਂ ਉਮੀਦਾਂ ਲੈ ਕੇ ਆਉਣਾ ਹੈ। ਜਿੱਥੇ ਕਈ ਜਗ੍ਹਾਵਾਂ ਉਤੇ ਵੋਟਾਂ ਅਮਨ ਆਮਾਨ ਨਾਲ ਹੋਈਆਂ ਉਥੇ ਹੀ ਲੁਧਿਆਣਾ ਦੇ ਹਲਕਾ ਕੇਂਦਰੀ ਦੇ ਵਿਚ ਦੋ ਗੁੱਟਾਂ ਵਿਚਾਲੇ ਝੜਪ ਹੋ ਗਈ। ਭਾਜਪਾ ਦੇ ਵਰਕਰਾਂ ਵੱਲੋਂ ਸੜਕ ਜਾਮ ਕਰਕੇ ਧਰਨਾ ਲਾ ਦਿੱਤਾ ਗਿਆ। ਮੌਕੇ ਉਤੇ ਪਹੁੰਚੀ ਪੁਲਿਸ ਨੇ ਮਾਮਲੇ ਦਾ ਜ਼ਾਇਜਾ ਲਿਆ।
Last Updated : Feb 3, 2023, 8:17 PM IST