ਪੰਜਾਬ ਦੇ ਇਸ ਪਿੰਡ ਤੋਂ ਸਿੱਖੋ ਕਿਵੇਂ ਹੁੰਦੀ ਹੈ ਪਾਣੀ ਦੀ ਸੰਭਾਲ
ਪਾਣੀ ਦੀ ਸਾਂਭ ਲਈ ਹੁਣ ਲੋਕ ਜਾਗਰੂਕ ਹੋ ਰਹੇ ਹਨ। ਇਸ ਦਾ ਉਦਾਹਰਣ ਪੰਜਾਬ ਦੇ ਪਟਿਆਲਾ ਦਾ ਪਿੰਡ ਉੱਚਾ ਗਾਓਂ ਹੈ ਜੋ ਕਿ ਪੰਜਾਬ ਹੀ ਨਹੀਂ ਪੂਰੇ ਦੇਸ਼ ਲਈ ਮਿਸਾਲ ਬਣਿਆ ਹੋਇਆ ਹੈ। ਇੱਥੇ ਸਰਕਾਰ ਦੀ ਕਿਸੇ ਵੀ ਮਦਦ ਤੋਂ ਬਿਨਾਂ ਪਿੰਡ ਦੇ ਲੋਕਾਂ ਨੇ ਪਿੰਡ 'ਚ ਵਾਟਰ ਰਿਚਾਰਜਿੰਗ ਸਿਸਟਮ ਲਗਾਇਆ ਹੈ ਜਿਸ ਨਾਲ ਪਾਣੀ ਦੀ ਸਾਂਭ ਕੀਤੀ ਜਾਂਦੀ ਹੈ।
Last Updated : Jul 16, 2019, 1:14 PM IST