ਪਿੰਡ ਮੈਰਾ 'ਤ ਅਵਾਰਾਂ ਕੁੱਤਿਆਂ ਤੋਂ ਪਿੰਡ ਵਾਸੀ ਦੁਖੀ - Villagers Miserable
ਪਠਾਨਕੋਟ:ਜ਼ਿਲ੍ਹੇ ਦੇ ਪਿੰਡ ਮੈਰਾ ਵਿੱਚ ਅਵਾਰਾਂ ਕੁੁੱਤਿਆਂ ਨੇ ਦਹਿਸ਼ਤ ਪੈਦਾ ਕੀਤੀ ਹੋਈ। ਪਿੰਡ ਵਾਸੀਆਂ ਅਨੁਸਾਰ ਕੁੱਤੇ ਉਨ੍ਹਾਂ ਦੇ ਜਨਵਰਾਂ 'ਤੇ ਹਮਲਾ ਕਰਦੇ ਹਨ ਅਤੇ ਉਨ੍ਹਾਂ ਨੂੰ ਜ਼ਖਮੀ ਕਰ ਦਿੰਦੇ ਹਨ। ਪਿੰਡ ਵਾਸੀਆਂ ਨੇ ਕਿਹਾ ਵੱਡੇ ਝੁੰਢਾਂ ਵਿੱਚ ਇਹ ਕੁੱਤੇ ਆਉਂਦੇ ਹਨ। ਉਨ੍ਹਾਂ ਕਿਹਾ ਇਸ ਕਾਰਨ ਉਨ੍ਹਾਂ ਦੇ ਬੱਚਿਆਂ ਅਤੇ ਜਨਵਾਰਾਂ ਨੂੰ ਭਾਰੀ ਖ਼ਤਰਾਂ ਬਣਿਆ ਹੋਇਆ ਹੈ। ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਪ੍ਰਸ਼ਾਸਨ ਇਨ੍ਹਾਂ ਅਵਾਰਾਂ ਕੁੱਤਿਆਂ ਦਾ ਜਲਦ ਤੋਂ ਜਲਦ ਹੱਲ ਕਰੇ।