ਪੰਜਾਬ

punjab

ਲੀਲਾ ਭਵਨ ਚੌਂਕ ’ਚੋਂ ਲਾਵਾਰਿਸ ਲਾਸ਼ ਮਿਲਣ ਕਾਰਨ ਫੈਲੀ ਸਨਸਨੀ

By

Published : Apr 12, 2021, 4:02 PM IST

ਪਟਿਆਲਾ: ਲੀਲਾ ਭਵਨ ਚੌਂਕ ਸਥਿਤ ਕੇ.ਐਫ.ਸੀ. ਦੇ ਬਾਹਰ ਸਥਿਤ ਅੰਡਰਗਰਾਊਂਡ ਬਿਲਡਿੰਗ ਵਿੱਚੋਂ ਲਾਵਾਰਿਸ ਲਾਸ਼ ਮਿਲਣ ਕਾਰਨ ਇਲਾਕੇ ’ਚ ਸਨਸਨੀ ਫੈਲ ਗਈ। ਇਹ ਲਾਸ਼ 3 ਤੋਂ 4 ਦਿਨ ਪੁਰਾਣੀ ਦੱਸੀ ਜਾ ਰਹੀ ਹੈ ਕਿਉਂਕਿ ਲਾਸ਼ ਵਿੱਚੋਂ ਮੂਸ਼ਕ ਮਾਰ ਰਹੀ ਹੈ। ਮੌਕੇ ’ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜੇ ’ਚ ਲੈ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਲਾਸ਼ ਦੀ ਪਛਾਣ ਵੀ ਕੀਤੀ ਜਾ ਰਹੀ ਹੈ।

ABOUT THE AUTHOR

...view details