ਬਾਰਦਾਨੇ ਕਾਰਨ ਪਰੇਸ਼ਾਨ ਕਿਸਾਨਾਂ ਨੇ ਕੀਤਾ ਸਿਰਸਾ ਮਾਨਸਾ ਹਾਈਵੇਅ ਜਾਮ - ਬਾਰਦਾਨੇ ਦੀ ਸਮੱਸਿਆ
ਸਰਦੂਲਗੜ੍ਹ ਦੇ ਕਸਬਾ ਝੁਨੀਰ ਵਿਖੇ ਕਿਸਾਨਾਂ ਵੱਲੋਂ ਅਨਾਜ ਮੰਡੀ ਦੇ ਵਿੱਚ ਬਾਰਦਾਨੇ ਦੀ ਸਮੱਸਿਆ ਨੂੰ ਲੈ ਕੇ ਮਾਨਸਾ ਸਰਸਾ ਹਾਈਵੇ ਜਾਮ ਕੀਤਾ ਗਿਆ ਕਿਸਾਨਾਂ ਨੇ ਕਿਹਾ ਕਿ ਉਹ ਕਈ ਦਿਨਾਂ ਤੋਂ ਮੰਡੀ ਵਿਚ ਖੱਜਲ ਖੁਆਰ ਹੋ ਰਹੇ ਨੇ ਪਰ ਬਾਰਦਾਨੇ ਦੀ ਸਮੱਸਿਆ ਦਾ ਹੱਲ ਨਹੀਂ ਕੀਤਾ ਜਾ ਰਿਹਾ ਜਿਸ ਦੇ ਕਾਰਨ ਮਜਬੂਰੀ ਵੱਸ ਸੋਨਾ ਨੇ ਅੱਜ ਰੋਡ ਜਾਮ ਕੀਤਾ ਹੈ।