ਪੰਜਾਬ

punjab

ETV Bharat / videos

ਪੰਜਾਬ ਵਿੱਚ ਅਨਸੂਚਿਤ ਜਾਤੀ ਲਈ ਬਹੁਤ ਕੰਮ ਕਰਨ ਦੀ ਜ਼ਰੂਰਤ : ਵੇਰਕਾ - private university awarded the doctorate to Verka

By

Published : Dec 13, 2021, 9:05 AM IST

ਫ਼ਤਿਹਗੜ੍ਹ ਸਾਹਿਬ: ਇੱਕ ਪਾਸੇ ਪੰਜਾਬ ਸਰਕਾਰ ਜਨਤਾ ਦੀ ਕਮਾਈ ਦੇ ਕਰੋੜਾਂ ਰੁਪਏ ਖ਼ਰਚ ਕਰਕੇ ਆਪਣੇ ਗੁਣਗਾਨ ਕਰਨ ਲਈ ਸੜਕਾਂ ਦੇ ਕੰਡੇ ਬੋਰਡ ਲਗਵਾ ਰਹੀ ਹੈ। ਉਥੇ ਹੀ ਜ਼ਮੀਨੀ ਪੱਧਰ ਉੱਤੇ ਹਾਲਤ ਕੁੱਝ ਹੋਰ ਹੀ ਹਨ। ਕਾਂਗਰਸ ਨੇਤਾ ਆਪਣੇ ਆਪ ਹੀ ਮੰਨਦੇ ਹਨ ਕਿ ਪੰਜਾਬ ਵਿੱਚ ਅਨਸੂਚਿਤ ਜਾਤੀ ਲਈ ਬਹੁਤ ਕੰਮ ਕਰਨ ਦੀ ਜ਼ਰੂਰਤ ਹੈ। ਪੰਜਾਬ ਐਸਸੀ ਕਮੀਸ਼ਨ ਦੇ ਚੇਅਰਮੈਨ ਰਾਜਕੁਮਾਰ ਵੇਰਕਾ ਅੱਜ ਜਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਹਲਕਾ ਅਮਲੋਹ ਦੀ ਇੱਕ ਨਿੱਜੀ ਯੂਨੀਵਰਸਿਟੀ ਵਿੱਚ ਪਹੁੰਚੇ ਸਨ। ਜਿੱਥੇ ਉਨ੍ਹਾਂ ਨੂੰ ਨਿੱਜੀ ਯੂਨੀਵਰਸਿਟੀ ਨੇ ਡਾਕਟਰੇਟ ਦੀ ਉਪਾਧੀ ਦਿੱਤੀ। ਉਥੇ ਹੀ ਇਸ ਦੌਰਾਨ ਪੰਜਾਬ ਵਿੱਚ ਘਰ ਘਰ ਨੌਕਰੀ ਦੇਣ ਦੇ ਸਵਾਲ ਉੱਤੇ ਵੇਰਕਾ ਗੱਲ ਟਾਲਦੇ ਗਏ।

ABOUT THE AUTHOR

...view details