ਬਲਵੰਤ ਮੁਲਤਾਨੀ ਮਾਮਲੇ ਦੀ ਹੁਣ 17 ਅਗਤਸ ਨੂੰ ਹੋਵੇਗੀ ਸੁਣਵਾਈ - Balwant Singh Multani kidnapped and tortured in custody
ਚੰਡੀਗੜ੍ਹ: ਬਲਵੰਤ ਸਿੰਘ ਮੁਲਤਾਨੀ ਅਗਵਾਹ ਅਤੇ ਹਿਰਾਸਤੀ ਤਸ਼ੱਦਦ ਮਾਮਲੇ ਵਿੱਚ ਮੋਹਾਲੀ ਦੀ ਅਦਾਲਤ ਵਿੱਚ ਅੱਜ ਸੁਣਵਾਈ ਹੋਈ। ਇਸ ਮਾਮਲੇ ਵਿੱਚ ਪੁਲਿਸ ਮੁਲਾਜ਼ਮ ਜਾਗੀਰ ਸਿੰਘ ਨੇ ਵਾਅਦਾ ਮੁਆਫ ਗਵਾਹ ਬਣ ਦੀ ਅਰਜ਼ੀ ਲਾਈ ਸੀ। ਇਸ ਅਰਜ਼ੀ ਨੂੰ ਅਦਾਲਤ ਨੇ ਇਹ ਕਹਿ ਕਿ ਰੱਦ ਕਰ ਦਿੱਤਾ ਕਿ ਇਹ ਅਪੀਲ ਸਿਰਫ਼ ਜਾਂਚ ਏਜੰਸੀ ਹੀ ਕਰ ਸਕਦੀ ਹੈ। ਹੁਣ ਇਸ ਮਾਮਲੇ ਦੀ ਸੁਣਵਾਈ 17 ਅਗਸਤ ਨੂੰ ਹੋਵੇਗੀ।