ਡੀਸੀ ਕੰਪਲੈਕਸ ਦੇ ਬਾਹਰ ਕਿਸ ਨੇ ਲਿਖੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ? - PUNJAB POLICE
ਨਵਾਂਸ਼ਹਿਰ : ਡੀਸੀ ਕੰਪਲੈਕਸ ਦੇ ਬਾਹਰ ਦੀਵਾਰ ਬਣੇ ਮਾਰਕਫੈੱਡ ਦੇ ਬੂਥ ਤੇ ਕਿਸੇ ਅਣਪਛਾਤੇ ਸ਼ਰਾਰਤੀ ਵਿਅਕਤੀਆ ਨੇ ਲਾਲ ਰੰਗ ਨਾਲ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖ ਦਿੱਤੇ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕੰਧ 'ਤੇ ਲਿਖੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਨੂੰ ਹਟਾਇਆ ਗਿਆ। ਸ਼ਹਿਰ ਵਿੱਚ ਖਾਲਿਸਤਾਨ ਜ਼ਿੰਦਾਬਾਦ ਲਿਖਣ ਦਾ ਇਹ ਕੋਈ ਪਹਿਲਾਂ ਮਾਮਲਾ ਨਹੀਂ ਇਸ ਤੋਂ ਪਹਿਲਾਂ ਵੀ ਸ਼ਰਾਰਤੀ ਅਣਸਰਾ ਵਲੋਂ ਇਹੋ ਜਿਹਾ ਕੀਤਾ ਚੁੱਕਾ ਹੈ।