ਪੰਚਕੂਲਾ 'ਚ ਦੁਕਾਨਾਂ ਨੂੰ ਕੀਤਾ ਜਾ ਰਿਹਾ ਸੈਨੀਟਾਇਜ਼ - Panchkula latest news
ਚੰਡੀਗੜ੍ਹ :ਪੂਰੇ ਦੇਸ਼ ਵਿੱਚ ਕੋਰੋਨਾ ਵਾਇਰਸ ਨੇ ਕਹਿਰ ਮਚਾਇਆ ਹੋਇਆ ਹੈ। ਪੰਚਕੂਲਾ ਵਿੱਚ ਕੋਰੋਨਾ ਦਾ 6ਵਾਂ ਮਾਮਲਾ ਪੌਜ਼ੀਟਿਵ ਆਇਆ ਹੈ। ਇਹ 6 ਮਾਮਲਾ ਪੰਚਕੂਲਾ ਦੇ ਸੈਕਟਰ 15 ਵਿੱਚ ਇੱਕ 45 ਸਾਲ ਦੀ ਮਹਿਲਾ ਦਾ ਹੈ। ਪ੍ਰਸ਼ਾਸਨ ਵੱਲੋਂ ਪੂਰੇ ਸ਼ਹਿਰ 'ਚ ਕੋਰੋਨਾ ਵਾਇਰਸ ਦੇ ਮਾਮਲੇ ਜ਼ਿਆਦਾ ਨਾ ਆਉਣ ਜਿਸ ਕਰਕੇ ਸ਼ਹਿਰ ਦੀ ਜਿਹੜੀਆਂ ਦੁਕਾਨਾਂ ਖੁੱਲ੍ਹੀਆਂ ਹਨ, ਉਨ੍ਹਾਂ ਨੂੰ ਸੈਨੀਟਾਈਜਰ ਕੀਤਾ ਜਾ ਰਿਹਾ ਹੈ।