ਕੋਵਿਡ-19: ਸੰਗਰੂਰ ਪੁਲਿਸ ਨੇ ਕਰਫਿਊ ਦੀ ਉਲੰਘਣਾ ਕਰਨ ਵਾਲਿਆ ਦੀਆਂ ਲਵਾਈਆਂ ਬੈਠਕਾਂ - COVID 19
ਸੰਗਰੂਰ ਵਿੱਚ ਜਨਤਾ ਕਰਫਿਊ ਦੌਰਾਨ ਜੋ ਲੋਕ ਘਰਾਂ ਤੋਂ ਬਾਹਰ ਨਿਕਲ ਕੇ ਸੜਕਾ ਉੱਤੇ ਘੁੰਮ ਰਹੇ ਹਨ, ਪੁਲਿਸ ਪ੍ਰਸ਼ਾਸਨ ਉਨ੍ਹਾਂ ਨੂੰ ਫੜ ਕੇ ਸਜ਼ਾ ਦੇ ਰਹੀ ਹੈ ਤੇ ਸੜਕ ਉੱਤੇ ਉਠਕ ਬੈਠਕ ਲਗਵਾ ਰਹੀ ਹੈ। ਜ਼ਿਕਰਯੋਗ ਹੈ ਕਿ ਲੋਕ ਅਜਿਹੇ ਮਾਹੌਲ ਵਿੱਚ ਵੀ ਆਪਣੇ ਘਰਾਂ ਵਿੱਚ ਨਹੀਂ ਬੈਠ ਸਕਦੇ ਹਨ, ਜਿਸ ਤੋਂ ਬਾਅਦ ਪ੍ਰਸ਼ਾਸਨ ਨੂੰ ਇਹ ਸਖ਼ਤ ਫੈਸਲਾ ਲੈਣਾ ਪਿਆ ਹੈ।