ਚੰਡੀਗੜ੍ਹ 'ਚ ਪਿਆ ਮੀਂਹ ਤੇ ਚੱਲੀਆਂ ਤੇਜ਼ ਹਵਾਵਾਂ - ਚੰਡੀਗੜ੍ਹ 'ਚ ਪਿਆ ਮੀਂਹ
ਚੰਡੀਗੜ੍ਹ ਸ਼ਹਿਰ ਵਿੱਚ 30 ਅਤੇ 31 ਮਾਰਚ ਨੂੰ ਮੀਂਹ ਮੁੜ ਦਸਤਕ ਦਿੱਤੀ ਹੈ। ਸ਼ਹਿਰ ਵਿੱਚ ਪਏ ਮੀਂਹ ਨੇ ਤਾਪਮਾਨ ਵਿੱਚ ਵੀ ਗਰਾਵਟ ਲਿਆਂਦੀ ਹੈ। ਮੀਂਹ ਦੇ ਨਾਲ ਤੇਜ਼ ਹਵਾਵਾਂ ਵੀ ਚੱਲੀਆਂ। ਮੌਸਮ ਵਿਭਾਗ ਨੇ ਇਸ ਬੇ-ਮੌਸਮੇ ਮੀਂਹ ਦੀ ਵਜ੍ਹਾ ਵੈਸਟਰਨ ਡਸਿਟਰਬੈਂਸ ਦੱਸੀ ਹੈ।